HOT BABE ਬਣ ਇਵੈਂਟ ’ਚ ਪਹੁੰਚੀ ਜਾਹਨਵੀ, ਕੱਟ ਆਊਟ ਡਰੈੱਸ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

Friday, Jun 17, 2022 - 11:02 AM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਫ਼ਿਲਮਾਂ ਤੋਂ ਇਲਾਵਾ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਜਾਹਨਵੀ ਅਕਸਰ ਬੋਲਡ  ਫ਼ੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ  ਹੀ ’ਚ ਜਾਹਨਵੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ’ਚ ਜਾਹਨਵੀ ਬੇਹੱਦ ਪਿਆਰੀ ਲੱਗ ਰਹੀ ਹੈ।

PunjabKesari

ਇਸ ਦੌਰਾਨ ਇਕ ਵਾਰ ਫ਼ਿਰ ਤੋਂ ਜਾਹਨਵੀ ਨੇ ਆਪਣੇ ਹੌਟ ਲੁੱਕ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ ਹੈ। ਦਰਅਸਲ, ਜਾਹਨਵੀ ਮੁੰਬਈ ’ਚ ਆਯੋਜਿਤ ਇਕ ਅਵਾਰਡਸ ਇਵੈਂਟ ’ਚ ਪਹੁੰਚੀ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਬਲੈਕ ਕੱਟ ਆਊਟ ਡਰੈੱਸ ’ਚ ਧਮਾਲ ਮਚਾਉਂਦੀ ਨਜ਼ਰ ਆਈ।

PunjabKesari

ਇਹ  ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ

ਡਰੈੱਸ ’ਚ ਅਦਾਕਾਰਾ ਦੀ ਬੋਲਡ ਲੁੱਕ ਨਜ਼ਰ ਆ ਰਹੀ ਹੈ । ਜਾਹਨਵੀ ਨੇ ਆਪਣੇ ਲੁੱਕ ਨੂੰ ਲਾਈਟ ਮੇਕਅੱਪ, ਪਿੰਕ ਲਿਪਸ਼ੇਡ ਅਤੇ ਗਰਦਨ ਦੀ ਚੇਨ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਮੀਡੀਆ ਦੇ ਸਾਹਮਣੇ ਜਾਹਨਵੀ ਨੇ ਸਟਾਈਲਿਸ਼ ਲੁੱਕ ’ਚ  ਪੋਜ਼ ਦਿੱਤੇ। ਪ੍ਰਸ਼ੰਸਕ ਜਾਹਨਵੀ ਦੀ ਲੁੱਕ ਦੇ ਦੀਵਾਨੇ ਹੋ ਗਏ ਹਨ। 

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

PunjabKesari

ਜਾਹਨਵੀ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੇ ਕੋਲ ਕਈ ਫ਼ਿਲਮਾਂ ਹਨ, ਜਿਸ ’ਚ ਗੁੱਡ ਲੱਕ ਜੈਰੀ’ , ‘ਮਿਲੀ’, ‘ਮਿਸਟਰ ਅਤੇ ਮਿਸਿਜ਼ ਮਾਹੀ’ ਅਤੇ ‘ਬਾਵਲ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। 

PunjabKesari
 


Anuradha

Content Editor

Related News