ਹਰੇ ਰੰਗ ਦੀ ਸਾੜ੍ਹੀ 'ਚ ਮਾਨੁਸ਼ੀ ਛਿੱਲਰ ਦਾ ਦਿਲਕਸ਼ ਅੰਦਾਜ਼
Tuesday, Jan 21, 2025 - 04:43 PM (IST)
ਮੁੰਬਈ (ਬਿਊਰੋ) - ਮਾਨੁਸ਼ੀ ਛਿੱਲਰ ਵੈਸਟਰਨ ਆਊਟਫਿਟ ਵਿਚ ਜਿੰਨੀ ਸਟਾਈਲਿਸ਼ ਲੱਗਦੀ ਹੈ, ਇੰਡੀਅਨ ਟ੍ਰੈਡੀਸ਼ਨਲ ਵਿਅਰ ’ਚ ਓਨੀ ਹੀ ਉਹ ਐਲੀਗੈਂਟ ਵੀ ਨਜ਼ਰ ਆਉਂਦੀ ਹੈ।
ਉਸ ਨੇ ਹਰੇ ਰੰਗ ਦੀ ਸਾੜ੍ਹੀ ’ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਫੈਨਜ਼ ਨੇ ਉਸ ਦੀ ਕਾਫੀ ਤਾਰੀਫ ਕੀਤੀ।
ਇਕ ਨੇ ਲਿਖਿਆ- ‘ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।’