''ਜਿਗਰਾ'' ਦੇ ਟ੍ਰੇਲਰ ''ਚ ਵੇਦਾਂਗ ਰੈਨਾ ਨੇ ਨਾ ਸਿਰਫ ਪ੍ਰਦਰਸ਼ਨ ਸਗੋਂ ਗਾਇਕੀ ਨਾਲ ਵੀ ਪ੍ਰਭਾਵਿਤ ਕੀਤਾ

Tuesday, Sep 10, 2024 - 10:25 AM (IST)

''ਜਿਗਰਾ'' ਦੇ ਟ੍ਰੇਲਰ ''ਚ ਵੇਦਾਂਗ ਰੈਨਾ ਨੇ ਨਾ ਸਿਰਫ ਪ੍ਰਦਰਸ਼ਨ ਸਗੋਂ ਗਾਇਕੀ ਨਾਲ ਵੀ ਪ੍ਰਭਾਵਿਤ ਕੀਤਾ

ਮੁੰਬਈ- ਦਿ ਆਰਚੀਜ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਵੇਦਾਂਗ ਰੈਨਾ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ‘ਜਿਗਰਾ’ ਦੇ ਟੀਜ਼ਰ-ਟ੍ਰੇਲਰ ਤੋਂ ਹੀ, ਵੇਦਾਂਗ ਨਾ ਸਿਰਫ਼ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਗੋਂ ਆਪਣੀ ਆਵਾਜ਼ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ

ਅਦਾਕਾਰ ਨੇ ਜਿਗਰਾ ਵਿਚ ‘ਫੂਲੋਂ ਕਾ ਤਾਰੋਂ ਕਾ’ ਦਾ ਆਧੁਨਿਕ ਐਡੀਸ਼ਨ ਗਾਇਆ ਹੈ। ਇਸ ਗਾਣੇ ਨੇ ‘ਜਿਗਰਾ’ ਦੇ ਟੀਜ਼ਰ-ਟ੍ਰੇਲਰ ਦਾ ਭਾਵੁਕ ਟੋਨ ਸੈੱਟ ਕੀਤਾ ਹੈ। ‘ਜਿਗਰਾ’ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵੇਦਾਂਗ ਰੈਨਾ ਦੀ ਇਹ ਦੂਜੀ ਫਿਲਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News