ਜਦੋਂ ਬੇਸ਼ਰਮ ਹਾਰਡ ਕੌਰ ਨੇ ਸੰਨੀ ਲਿਓਨ ਨੂੰ ਕੈਮਰੇ ਦੇ ਸਾਹਮਣੇ ਕਹੀ ਗੰਦੀ ਗੱਲ

Tuesday, Feb 09, 2016 - 05:42 PM (IST)

ਜਦੋਂ ਬੇਸ਼ਰਮ ਹਾਰਡ ਕੌਰ ਨੇ ਸੰਨੀ ਲਿਓਨ ਨੂੰ ਕੈਮਰੇ ਦੇ ਸਾਹਮਣੇ ਕਹੀ ਗੰਦੀ ਗੱਲ

ਮੁੰਬਈ- ਰੈਪਰ ਹਾਰਡ ਕੌਰ ਜਿੱਥੇ ਹੋਵੇ, ਉੱਥੇ ਕੋਈ ਹੰਗਾਮਾ ਨਾ ਹੋਵੇ ਅਜਿਹਾ ਬਹੁਤ ਘੱਟ ਹੁੰਦਾ ਹੈ। ਹਾਲ ਹੀ ''ਚ ਖ਼ਬਰ ਮਿਲੀ ਸੀ ਕਿ ਬੁੱਧਵਾਰ ਦੀ ਰਾਤ ਇਕ ਕਲੱਬ ''ਚ ਸ਼ਰਾਬ ਪੀ ਕੇ ਹਾਰਡ ਕੌਰ ਨੇ ਖੂਬ ਤਮਾਸ਼ਾ ਕੀਤਾ।

ਹੁਣ ਰੈਪਰ ਹਾਰਡ ਕੌਰ ਕਾਫੀ ਸਮੇਂ ਤੋਂ ਲਾਪਤਾ ਸੀ ਪਰ ਉਸ ਨੇ ਇਕ ਧਮਾਕੇ ਨਾਲ ਵਾਪਸੀ ਕੀਤੀ ਹੈ। ਹਾਲ ਹੀ ''ਚ ਇਕ ਘਟਨਾ ''ਚ ਹਾਰਡ ਕੌਰ ਨੇ ਕਾਫੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ''ਚ ਹਾਰਡ ਕੌਰ ਨੇ ਸੰਨੀ ਲਿਓਨ ''ਤੇ ਨਿਸ਼ਾਨਾ ਸਾਧਿਆ ਹੈ।

ਇਕ ਕੈਮਰਾਮੈਨ ਨੇ ਜਦੋਂ ਹਾਰਡ ਕੌਰ ਨੂੰ ਪੋਜ਼ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹ ਕਿ ਸੰਨੀ ਲਿਓਨ ...ਜਿਵੇਂ ਸੈਕਸੀ ਲੱਗ ਰਹੀ ਹਾਂ ਨਾ। ਇਹ ਸੁਣ ਕੇ ਥੋੜ੍ਹਾ ਜਿਹਾ ਅਜੀਬ ਜ਼ਰੂਰ ਲੱਗਿਆ।


author

Anuradha Sharma

News Editor

Related News