ਦੇਖੋ ''ਯੇ ਰਿਸ਼ਤਾ ਕਯਾ ਕਹਿਲਾਤਾ ਹੈ'' ਦੀ ਅਕਸ਼ਰਾ ਦੇ ਬੇਟੇ ਦੇ ਵਿਆਹ ਦੀਆਂ ਕੁਝ ਖਾਸ ਤਸਵੀਰਾਂ
Saturday, Apr 23, 2016 - 11:38 AM (IST)

ਮੁੰਬਈ— ਸਟਾਰ ਪਲਸ ਦੇ ਹਿੱਟ ਸ਼ੋਅ '' ਯੇ ਰਿਸ਼ਤਾ ਕਯਾ ਕਹਿਲਾਤਾ ਹੈ'' ''ਚ ਅਕਸ਼ਰਾ ਅਤੇ ਨੈਤਿਕ ਦੇ ਬੇਟੇ ਨਕਸ਼ ਅਤੇ ਉਸ ਦੀ ਗਰਲ ਫਰੈਂਡ ਤਾਰਾ ਦਾ ਵਿਆਹ ਹੋ ਰਿਹਾ ਹੈ। ਸ਼ੂਟਿੰਗ ਤੋਂ ਟਾਈਮ ਕੱਢ ਕੇ ਨਕਸ਼ ਅਤੇ ਤਾਰਾ ਨੇ ਖਾਸ ਸੋਸ਼ਲ ਮੀਡੀਆ ਲਈ ਤਸਵੀਰਾਂ ਖਿੱਚਵਾਈਆਂ। ਇਹ ਹਨ ਉਨ੍ਹਾਂ ਦੇ ਵਿਆਹ ਦੀਆਂ ਕੁਝ ਖਾਸ ਤਸਵੀਰਾਂ।