‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

10/27/2022 11:42:09 AM

ਮੁੰਬਈ- ਬਾਲੀਵੁੱਡ ਦੀ ‘ਡ੍ਰੀਮ ਗਰਲ' ਹੇਮਾ ਮਾਲਿਨੀ ਹਰ ਤਿਉਹਾਰ ਨੂੰ ਬਹੁਤ ਹੀ ਸਾਦਗੀ ਨਾਲ ਮਨਾਉਣਾ ਪਸੰਦ ਕਰਦੀ ਹੈ। ਅਦਾਕਾਰਾ ਹਰ ਤਿਉਹਾਰ ਨੂੰ ਆਪਣੇ ਪਰਿਵਾਰ ਨਾਲ  ਮਨਾਉਂਣਾ ਪਸੰਦ ਕਰਦੀ ਹੈ। ਅਜਿਹੇ ’ਚ ਹੇਮਾ ਮਾਲਿਨੀ ਨੇ ਦੀਵਾਲੀ ਦੇ ਤਿਉਹਾਰ ਤੋਂ ਲੈ ਕੇ ਆਪਣੇ ਭਰਾਵਾਂ ਨਾਲ ਭਾਈ ਦੂਜ ਦਾ ਤਿਉਹਾਰ ਮਨਾਇਆ ਹੈ। 

PunjabKesari

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਨੇ ਕੀਤਾ ਕੁਝ ਅਜਿਹਾ ਤੁਫ਼ਾਨੀ ਕੰਮ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

ਇਸ ਜਸ਼ਨ ਤੋਂ ਬਾਅਦ ਹੇਮਾ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੇਹੱਦ ਖੂਬਸੂਰਤ ਹਨ। ਪੋਸਟ ਕੀਤੀਆਂ ਤਸਵੀਰਾਂ 'ਚ ਹੇਮਾ ਨੇ ਲਿਖਿਆ ਕਿ ‘ਭਾਈ ਦੂਜ ਘਰ ’ਚ ਆਪਣੇ ਭਰਾਵਾਂ ਨਾਲ ਮਨਾਇਆ।’

PunjabKesari

ਹੇਮਾ ਵੱਲੋਂ ਸਾਂਝੀ ਕੀਤੀਆਂ ਗਈਆਂ ਤਸਵੀਰਾਂ ਪ੍ਰਸ਼ੰਸਕਾਂ ’ਚ ਤੇਜ਼ੀ ਨਾਲ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਅਦਾਕਾਰਾ ਬੇਹੱਦ ਖੂਸ਼ ਨਜ਼ਰ ਆ ਰਹੀ ਹੈ।

PunjabKesari

PunjabKesari

ਇਹ ਵੀ ਪੜ੍ਹੋ : ਲਾਲ ਸੂਟ ’ਚ ਕਰੀਨਾ ਦੀ ਸ਼ਾਨਦਾਰ ਲੁੱਕ, ਪਿਤਾ ਸੈਫ਼ ਨਾਲ ਤੈਮੂਰ-ਜਹਾਂਗੀਰ ਨੇ ਕੀਤੀ ਮੈਚਿੰਗ

ਇਕ ਤਸਵੀਰ ’ਚ ਅਦਾਕਾਰਾ ਆਪਣੇ ਭਰਾ ਤੋਂ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਹੇਮਾ ਨੇ ਭਾਈ ਦੂਜ ਦਾ ਤਿਉਹਾਰ ਪੂਰੀਆਂ ਰੀਤੀ-ਰਿਵਾਜਾਂ ਨਾਲ ਮਨਾ  ਰਹੀ ਹੈ।

PunjabKesari

PunjabKesari


Shivani Bassan

Content Editor

Related News