2 ਲੱਖ ਰੁਪਏ ਦੇ ਗਾਊਨ 'ਚ ਪੈਰਿਸ ਦੀਆਂ ਸੜਕਾਂ 'ਤੇ ਬੋਲਡ ਲੁੱਕ ਲੈ ਕੇ ਨਜ਼ਰ ਆਈ 'ਦੇਸੀ ਗਰਲ'

Tuesday, Jun 07, 2022 - 11:43 AM (IST)

2 ਲੱਖ ਰੁਪਏ ਦੇ ਗਾਊਨ 'ਚ ਪੈਰਿਸ ਦੀਆਂ ਸੜਕਾਂ 'ਤੇ ਬੋਲਡ ਲੁੱਕ ਲੈ ਕੇ ਨਜ਼ਰ ਆਈ 'ਦੇਸੀ ਗਰਲ'

ਬਾਲੀਵੁੱਡ ਡੈਸਕ: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਨਾਲ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਹੈ। ਅਦਾਕਾਰਾ ਨੇ ਜੋ ਵੀ ਕੈਰੀ ਕਰਦੀ ਹੈ ਉਸ ’ਚ ਉਸ ਲੁੱਕ ਹਮੇਸ਼ਾ ਨਿਖਰ ਕੇ ਸਾਹਮਣੇ ਆਉਂਦੀ ਹੈ। ਪ੍ਰਿਅੰਕਾ ਦੀ ਡਰੈੱਸਿੰਗ ਸੈੱਸ ਇਹ ਦੱਸਦੀ ਹੈ ਕਿ ਉਹ ਕੁੱਝ ਵੀ ਕਰਨਾ ਦਾ ਜ਼ਜਬਾ ਰੱਖਦੀ ਹੈ। ਇਹੀ ਕਾਰਨ ਹੈ ਕਿ ਉਹ ਗਲੋਬਲ ਆਈਕਨ ਦੇ ਨਾਂ ਨਾਲ ਮਸ਼ਹੂਰ ਹੈ।

PunjabKesari

ਇਹ ਵੀ ਪੜ੍ਹੋ: ਜ਼ਹੀਰ ਇਕਬਾਲ ਨੇ ਸੋਨਾਕਸ਼ੀ ਨਾਲ ਪਿਆਰ ਦਾ ਇਜ਼ਹਾਰ ਕੀਤਾ, ਅਦਾਕਾਰਾ ਨੇ ਵੀ ‘ਲਵ ਯੂ’ ਕਿਹਾ

ਹਾਲ ਹੀ ’ਚ ਪ੍ਰਿਅੰਕਾ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆ ਹਨ। ਜੋ ਸੁਰਖੀਆਂ ਬਟੋਰ ਰਹੀਆਂ ਹਨ। ਇੰਟਰਨੈਸ਼ਨਲ ਫੇਮ ਹੋ ਚੁੱਕੀ ਪ੍ਰਿਅੰਕਾ ਨੂੰ ਪੈਰਿਸ ਦੇ  Ritz Hotel ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਪ੍ਰਿਅੰਕਾ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਦੀਪਨੇਕ ਇਕ ਸੰਤਰੀ ਗਾਊਨ ’ਚ ਤਬਾਹੀ ਮਚਾ ਰਿਹਾ ਹੈ।  

PunjabKesari

ਲੱਖਾਂ ’ਚ ਹੈ ਇਸ ਡਰੈੱਸ ਦੀ ਕੀਮਤ

ਪ੍ਰਿਅੰਕਾ ਨੇ ਰਾਸਾਰੀਓ ਦੀ ‘Women's Draped’ ਸੇਕਵਿਨ ਮੈਕਸੀ ਡਰੈੱਸ’ ਦੀ ਚੋਣ ਕੀਤੀ ਜਿਸਦੀ ਕੀਮਤ $2520 ਹੈ। ਭਾਰਤੀ ਕਰੰਸੀ ਦੇ ਅਨੁਸਾਰ ਇਹ ਲਗਭਗ 1,96,030.8 ਰੁਪਏ ਯਾਨੀ ਕਿ ਲਗਭਗ 2 ਲੱਖ ਰੁਪਏ ਹੈ।

PunjabKesari

ਇਹ ਵੀ ਪੜ੍ਹੋ: ਸਲਮਾਨ ਨੂੰ ਧਮਕੀ ਮਿਲਣ ਤੋਂ ਬਾਅਦ ਐਕਸ਼ਨ ਮੋਡ 'ਚ ਪੁਲਸ, ਜ਼ਬਤ ਕੀਤੇ 200 ਤੋਂ ਵਧ CCTV ਫੁਟੇਜ਼

ਪ੍ਰਿਅੰਕਾ ਚੋਪੜਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਰੂਸੋ ਬ੍ਰਦਰਜ਼ ਦੀ ਵੈੱਬ ਸੀਰੀਜ਼ ‘ਸੀਟਾਡੇਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਸ਼ੋਅ ’ਚ ਗੇਮ ਆਫ਼ ਥ੍ਰੋਨਸ ਫੇਮ ਰਿਚਰਡ ਮੈਡੇਨ ਵੀ ਹਨ।


author

Anuradha

Content Editor

Related News