ਨਿਰਮਾਤਾ ਵਿਨੋਦ ਭਾਨੁਸ਼ਾਲੀ ਨੇ ਮਨਾਇਆ 50ਵਾਂ ਬਰਥਡੇ

Tuesday, Jan 17, 2023 - 11:42 AM (IST)

ਨਿਰਮਾਤਾ ਵਿਨੋਦ ਭਾਨੁਸ਼ਾਲੀ ਨੇ ਮਨਾਇਆ 50ਵਾਂ ਬਰਥਡੇ

ਮੁੰਬਈ (ਬਿਊਰੋ) : ਨਿਰਮਾਤਾ ਵਿਨੋਦ ਭਾਨੁਸ਼ਾਲੀ ਨੇ ਆਪਣਾ 50ਵਾਂ ਜਨਮਦਿਨ ਕਰੀਬੀ ਦੋਸਤਾਂ ਤੇ ਪਰਿਵਾਰ ਨਾਲ ਮਨਾਇਆ। ਇਸ ਪਾਰਟੀ ’ਚ ਇੰਡਸਟਰੀ ਦੇ ਉਨ੍ਹਾਂ ਦੇ ਦੋਸਤ ਮਨੋਜ ਬਾਜਪਾਈ, ਨਵਾਜ਼ੁਦੀਨ ਸਿੱਦੀਕੀ, ਆਯੂਸ਼ ਸ਼ਰਮਾ, ਵਿਧੁਤ ਜਮਵਾਲ, ਨੁਸਰਤ ਭਰੂਚਾ, ਮਿਲਾਪ ਜ਼ਵੇਰੀ, ਦਿਨੇਸ਼ ਵਿਜਾਨ, ਸ਼ਰਮਨ ਜੋਸ਼ੀ, ਸੰਨੀ ਸਿੰਘ, ਸੰਦੀਪ ਸਿੰਘ, ਮਨੀਸ਼ ਪਾਲ, ਅਭਿਮਨਿਊ ਦਾਸਾਨੀ ਗੀਤਕਾਰ ਸਮੀਰ ਸ਼ਾਮਲ ਹੋਏ।

PunjabKesari

ਪਿਤਾ ਵਿਨੋਦ ਭਾਨੁਸ਼ਾਲੀ ਤੇ ਧੀ ਧਵਨੀ ਭਾਨੁਸ਼ਾਲੀ ਨੇ ਇਸ ਮੌਕੇ ਨੂੰ ਸ਼ਾਨਦਾਰ ਮੇਜ਼ਬਾਨ ਵਜੋਂ ਪੇਸ਼ ਕੀਤਾ। 

PunjabKesari

ਵਰਕ ਫਰੰਟ ’ਤੇ ਵਿਨੋਦ ਭਾਨੁਸ਼ਾਲੀ ਮਨੋਜ ਬਾਜਪਾਈ ਸਟਾਰਰ ‘ਬੰਦਾ’, ਪੰਕਜ ਤ੍ਰਿਪਾਠੀ ਸਟਾਰਰ ‘ਮੈਂ ਅਟਲ ਹੂੰ’ ਤੇ ਵਿਧੁਤ ਜਾਮਵਾਲ ਸਟਾਰਰ ‘ਸ਼ੇਰ ਸਿੰਘ ਰਾਣਾ’ ਵਰਗੀਆਂ ਫ਼ਿਲਮਾਂ ’ਚ ਰੁੱਝੇ ਹੋਏ ਹਨ ਤੇ ਜਲਦੀ ਹੀ ਸਾਲ ਲਈ ਆਪਣੀ ਲਾਈਨ ਅੱਪ ਦਾ ਐਲਾਨ ਕਰਨ ਜਾ ਰਹੇ ਹਨ।

PunjabKesari

PunjabKesari

PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News