ਜਲਦ ਵਿਆਹ ਕਰਵਾਉਣ ਜਾ ਰਹੇ ਨੇ ਬਿੱਗ ਬੌਸ ਫੇਮ ਸ਼ਹਿਜਾਦ ਦਿਓਲ

Sunday, Oct 25, 2020 - 05:58 PM (IST)

ਜਲਦ ਵਿਆਹ ਕਰਵਾਉਣ ਜਾ ਰਹੇ ਨੇ ਬਿੱਗ ਬੌਸ ਫੇਮ ਸ਼ਹਿਜਾਦ ਦਿਓਲ

ਮੁੰਬਈ(ਬਿਊਰੋ)- ਸ਼ਹਿਜਾਦ ਦਿਓਲ ਬਿੱਗ ਬੌਸ ਸੀਜਨ 14 ਤੋਂ ਬਾਹਰ ਚੁੱਕੇ ਹਨ ਤੇ ਬਾਹਰ ਆੳੇੁਣ ਤੋਂ ਬਾਅਦ ਸ਼ਹਿਜਾਦ ਲਗਾਤਾਰ ਚਰਚਾ 'ਚ ਬਣੇ ਹੋਏ ਹਨ।ਸ਼ਹਿਜਾਦ ਆਪਣੇ ਅਵੀਕਸ਼ਨ ਤੋਂ ਬੇਹੱਦ ਗੁੱਸਾ ਹਨ ਤੇ ਮੇਕਰਸ ਦੇ ਇਸ ਫੈਸਲੇ ਨੂੰ ਗਲਤ ਦੱਸ ਰਹੇ ਹਨ।ਇਸੇ ਵਿਚਕਾਰ ਹੁਣ ਸ਼ਹਿਜਾਦ ਦਿਓਲ ਦੇ ਵਿਆਹ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।

PunjabKesari
ਖਬਰਾਂ ਦੀ ਮੰਨੀਏ ਤਾਂ ਸ਼ਹਿਜਾਦ ਛੇਤੀ ਹੀ ਵਿਆਹ ਕਰਵਾ ਸਕਦੇ ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਜੈਸਮੀਨ ਭਸੀਨ ਨੇ ਸ਼ਹਿਜਾਦ ਲਈ ਕੁੜੀ ਲੱਭੀ ਹੈ।ਸ਼ਹਿਜਾਦ ਦਾ ਕਹਿਣਾ ਹੈ ਕਿ ਜੈਸਮੀਨ ਮੇਰੀ ਭੈਣ ਦੀ ਤਰ੍ਹਾਂ ਹੈ ਤੇ ਜਿਸ ਕੁੜੀ ਨਾਲ ਮੇਰੇ ਵਿਆਹ ਹੋਵੇਗਾ ਉਹ ਜੈਸਮੀਨ ਦੀ ਹੀ ਕਜਿਨ ਹੈ ਤੇ ਉਹ ਰਾਜਸਥਾਨ 'ਚ ਰਹਿੰਦੀ ਹੈ।

PunjabKesari

ਦੱਸ ਦਈਏ ਕਿ ਬਿੱਗ ਬੌਸ ਦੇ ਘਰ 'ਚ ਜੈਸਮੀਨ ਤੇ ਸ਼ਹਿਜਾਦ ਦੀ ਬਹੁਤ ਵਧੀਆ ਕੈਮਿਸਟਰੀ ਰਹੀ ਹੈ ਤੇ ਸ਼ਹਿਜਾਦ ਦੀ ਸਾਰਾ ਗੁਰਪਾਲ ਨਾਲ ਵੀ ਚੰਗੀ ਬਣਦੀ ਸੀ। ਬਿੱਗ ਬੌਸ ਦੇ ਘਰ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਸ਼ਹਿਜਾਦ ਬਾਕੀ ਮੁਕਾਲੇਬਾਜ਼ਾਂ 'ਤੇ ਨਿਸ਼ਾਨਾ ਸਾਧ ਰਹੇ ਹਨ। ਸ਼ਹਿਜਾਦ ਦਾ ਕਹਿਣਾ ਹੈ ਕੀ ਜਾਨ ਕੁਮਾਰ ਸਾਨੂ ਸ਼ੋਅ ਲਈ ਫਿੱਟ ਨਹੀਂ ਹੈ ਤੇ ਉਹ ਦਾ ਵੀ ਇਸ ਸ਼ੋਅ 'ਚ ਬਾਹਰ ਹੋਣੇ ਚਾਹੀਦੇ ਹਨ।
 


author

Lakhan Pal

Content Editor

Related News