ਬਾਦਸ਼ਾਹ ਨੇ ਇੰਸਟਾਗ੍ਰਾਮ ''ਤੇ ਸਾਂਝਾ ਕੀਤਾ ਨਵੇਂ ਗਾਣੇ ''ਬਚਪਨ ਦਾ ਪਿਆਰ'' ਦਾ ਟੀਜ਼ਰ

Wednesday, Aug 11, 2021 - 12:50 PM (IST)

ਬਾਦਸ਼ਾਹ ਨੇ ਇੰਸਟਾਗ੍ਰਾਮ ''ਤੇ ਸਾਂਝਾ ਕੀਤਾ ਨਵੇਂ ਗਾਣੇ ''ਬਚਪਨ ਦਾ ਪਿਆਰ'' ਦਾ ਟੀਜ਼ਰ

ਚੰਡੀਗੜ੍ਹ- ਸਹਿਦੇਵ ਨੂੰ ਸੋਸ਼ਲ ਮੀਡੀਆ ਨੇ ਸਟਾਰ ਬਣਾ ਦਿੱਤਾ ਹੈ। ਸਹਿਦੇਵ ਦਾ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ। ਬਾਦਸ਼ਾਹ ਨੇ ਗਾਣੇ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਇਸ ਟੀਜ਼ਰ ਵਿੱਚ ਬਾਦਸ਼ਾਹ ਦੇ ਨਾਲ ਸਹਿਦੇਵ ਅਤੇ ਆਸਥਾ ਗਿੱਲ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ‘ਬਚਪਨ ਕਾ ਪਿਅਰ’ ਟਾਈਟਲ ਹੇਠ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 
 

A post shared by BADSHAH (@badboyshah)


ਇਸ ਗੀਤ ਦੇ ਬੋਲ ਬਾਦਸ਼ਾਹ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਹਿਤੇਨ ਨੇ ਤਿਆਰ ਕੀਤਾ ਹੈ। ਬਾਦਸ਼ਾਹ ਵੱਲੋਂ ਸ਼ੇਅਰ ਕੀਤੇ ਟੀਜ਼ਰ 'ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ‘ਬਚਪਨ ਕਾ ਪਿਆਰ’ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਹੈ।

Sahdev Dirdo And Badshah's Bachpan Ka Pyar Trailer Youtube Views Update |  बादशाह के साथ "बचपन का प्यार" गाने का ट्रेलर हुआ रिलीज, 20 घंटे में यूट्यूब  में 7 लाख लोगों ने
ਇਹੀ ਨਹੀਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਵੀ ਹੋਇਆ ਹੈ। ਵੱਡੇ-ਵੱਡੇ ਸੈਲੀਬ੍ਰਿਟੀ ਸਹਿਦੇਵ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰ ਰਹੇ ਹਨ। ਇਹਨਾਂ ਵੀਡੀਓ ਦੀ ਗਿਣਤੀ ਲੱਖਾਂ ਵਿੱਚ ਹੈ। ਇਸੇ ਕਰਕੇ ਬਾਦਸ਼ਾਹ ਦੇ ਇਸ ਗੀਤ ਦਾ ਵੀ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।


author

Aarti dhillon

Content Editor

Related News