ਭਾਰਤ ਦੀ ‘ਟੀ-20 ਵਰਲਡ ਕੱਪ ਜਿੱਤ’ ’ਤੇ ਆਯੁਸ਼ਮਾਨ ਦੀ ਕਵਿਤਾ ਹੋਈ ਵਾਇਰਲ

Friday, Jul 05, 2024 - 10:51 AM (IST)

ਭਾਰਤ ਦੀ ‘ਟੀ-20 ਵਰਲਡ ਕੱਪ ਜਿੱਤ’ ’ਤੇ ਆਯੁਸ਼ਮਾਨ ਦੀ ਕਵਿਤਾ ਹੋਈ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਆਪਣੀਆਂ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਲਈ ਇੰਟਰਨੈੱਟ ’ਤੇ ਮਸ਼ਹੂਰ ਹੈ। ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਨੂੰ ਸਮਰਪਿਤ ਉਸ ਦੀ ਕਵਿਤਾ ਨੂੰ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੀਮੋਥੈਰੇਪੀ ਕਰਾਉਣ ਮਗਰੋਂ ਕੁਝ ਅਜਿਹੀ ਸੀ ਹਿਨਾ ਖ਼ਾਨ ਦੀ ਹਾਲਤ, ਵੇਖ ਮਾਂ ਦੇ ਨਹੀਂ ਰੁਕੇ ਹੰਝੂ, ਵੇਖੋ ਭਾਵੁਕ ਤਸਵੀਰਾਂ

ਆਯੁਸ਼ਮਾਨ ਕਹਿੰਦੇ ਹਨ, ‘‘ਜਿਸ ਰਾਤ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ, ਮੈਂ ਜ਼ਿਆਦਾ ਦੇਰ ਤੱਕ ਸੌਂ ਨਹੀਂ ਸਕਿਆ। ਜਦੋਂ ਮੈਂ ਅਗਲੇ ਦਿਨ ਜਾਗਿਆ ਤਾਂ ਮੈਂ ਰੌਲੇ ਨੂੰ ਨਜ਼ਰਅੰਦਾਜ਼ ਕਰਨ ਤੇ ਦੇਸ਼ ਦੀ ਉੱਚ ਸ਼ਾਨ ਲਿਆਉਣ ਦੀ ਉਨ੍ਹਾਂ ਦੀ ਯੋਗਤਾ ਬਾਰੇ ਕੁਝ ਲਿਖਣਾ ਚਾਹੁੰਦਾ ਸੀ। ਮੈਂ ਜੋ ਲਿਖਿਆ ਉਹ ਮੇਰੇ ਦਿਲ ਤੋਂ ਸਿੱਧਾ ਆਇਆ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਭਾਰਤ ਤੇ ਦੁਨੀਆ ਭਰ ਦੇ ਭਾਰਤੀਆਂ ਵਿਚ ਇੰਨਾ ਗੂੰਜਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News