''KBC'' ਦੇ ਅਗਲੇ ਸੀਜ਼ਨ ਲਈ ''ਤਿਆਰੀਆਂ'' ''ਸ਼ੁਰੂ; ਅਮਿਤਾਭ ਬੱਚਨ ਨੇ ਕੀਤਾ ਖੁਲਾਸਾ
Sunday, Mar 30, 2025 - 11:13 AM (IST)
ਮੁੰਬਈ (ਏਜੰਸੀ)- ਮੈਗਾਸਟਾਰ ਅਮਿਤਾਭ ਬੱਚਨ ਨੇ ਖੁਲਾਸਾ ਕੀਤਾ ਹੈ ਕਿ "ਕੌਨ ਬਨੇਗਾ ਕਰੋੜਪਤੀ" ਦੇ ਅਗਲੇ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ "ਸ਼ੁਰੂਆਤੀ ਕਦਮ" ਇਸ ਦਾ ਪ੍ਰੋਮੋ ਹੈ।
ਅਮਿਤਾਭ ਨੇ ਆਪਣੇ ਬਲੌਗ ਵਿਚ ਲਿਖਿਆ ਕਿ ਕੰਮ ਹੀ ਵਿਅਕਤੀ ਦੀ ਕਿਸਮਤ ਦਾ ਫੈਸਲਾ ਕਰਦਾ ਹੈ ਅਤੇ ਸ਼ੋਅ ਦੇ ਅਗਲੇ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਪਹਿਲਾ ਕਦਮ ਰਜਿਸਟ੍ਰੇਸ਼ਨ ਲਈ ਸੱਦਾ ਦੇਣ ਦਾ ਪ੍ਰੋਮੋ ਹੈ। ਉਨ੍ਹਾਂ ਨੇ ਮਾਈਕ੍ਰੋ-ਬਲੌਗਿੰਗ ਵੈੱਬਸਾਈਟ 'ਤੇ 3 ਤਸਵੀਰਾਂ ਵੀ ਸਾਂਝੀਆਂ ਕੀਤੀਆਂ।
Related News
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
