ਮਾਂ ਦੀ ਬਰਸੀ ''ਤੇ ਭਾਵੁਕ ਹੋਏ ਅਮਿਤਾਭ
Monday, Dec 21, 2015 - 10:02 PM (IST)

ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਮਵਾਰ ਨੂੰ ਆਪਣੀ ਮਾਂ ਤੇਜੀ ਬੱਚਨ ਦੀ ਬਰਸੀ ਮੌਕੇ ਭਾਵੁਕ ਹੋ ਗਏ। ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਦੀ ਅੱਜ 8ਵੀਂ ਬਰਸੀ ਸੀ। 21 ਦਸੰਬਰ 2007 ਨੂੰ 93 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।