ਅਦਾਕਾਰਾ ਸੁਰਭੀ ਜਯੋਤੀ ਨੇ ਹਲਦੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Sunday, Oct 27, 2024 - 01:17 PM (IST)

ਅਦਾਕਾਰਾ ਸੁਰਭੀ ਜਯੋਤੀ ਨੇ ਹਲਦੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- 'ਕਬੂਲ ਹੈ' ਅਤੇ 'ਨਾਗਿਨ' ਵਰਗੇ ਸੀਰੀਅਲਾਂ ਨਾਲ ਹਰ ਘਰ 'ਚ ਮਸ਼ਹੂਰ ਹੋਈ ਅਦਾਕਾਰਾ ਸੁਰਭੀ ਜਯੋਤੀ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

PunjabKesari

ਸੁਰਭੀ ਜੋਤੀ ਆਪਣੇ ਪ੍ਰੇਮੀ ਸੁਮਿਤ ਸੂਰੀ ਨਾਲ ਵਿਆਹ ਕਰਵਾ ਰਹੀ ਹੈ। ਜੋੜੇ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

PunjabKesari

ਬੀਤੇ ਦਿਨ ਹੀ ਅਦਾਕਾਰਾ ਨੇ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

PunjabKesari

ਹੁਣ ਸੁਰਭੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਹਲਦੀ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

 

PunjabKesari


author

Priyanka

Content Editor

Related News