‘ਆਈ ਵਾਂਟ ਟੂ ਟਾਕ ’ਚ ਆਪਣੇ ਕਿਰਦਾਰ ਬਾਰੇ ਅਭਿਸ਼ੇਕ ਬੱਚਨ ਨੇ ਕੀਤੀ ਗੱਲਬਾਤ

Saturday, Nov 16, 2024 - 10:28 AM (IST)

‘ਆਈ ਵਾਂਟ ਟੂ ਟਾਕ ’ਚ ਆਪਣੇ ਕਿਰਦਾਰ ਬਾਰੇ ਅਭਿਸ਼ੇਕ ਬੱਚਨ ਨੇ ਕੀਤੀ ਗੱਲਬਾਤ

ਮੁੰਬਈ (ਬਿਊਰੋ) - ਅਭਿਸ਼ੇਕ ਬੱਚਨ ਨੇ ‘ਆਈ ਵਾਂਟ ਟੂ ਟਾਕ’ ਮਿਊਜ਼ਿਕ ਲਾਂਚ ਮੌਕੇ ਆਪਣੇ ਕਿਰਦਾਰ, ਟ੍ਰਾਂਸਫਰਮੇਸ਼ਨ ਤੋਂ ਲੈ ਕੇ ਡਾਇਰੈਕਟਰ ਸ਼ੁਜੀਤ ਸਰਕਾਰ ਬਾਰੇ ਗੱਲਬਾਤ ਕੀਤੀ। ਅਭਿਸ਼ੇਕ ਬੱਚਨ ਨੇ ਇਕ ਵੱਖਰੇ ਸਰੀਰਕ ਰੂਪ ਵਿਚ ਇਕ ਕਿਰਦਾਰ ਨੂੰ ਨਿਭਾਉਣ ਬਾਰੇ ਦੱਸਿਆ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

ਫਿਲਮ ਦੇ ਪੋਸਟਰ ’ਚ ਉਨ੍ਹਾਂ ਦਾ ਪੇਟ ਬਾਹਰ ਨਿਕਲਿਆ ਹੋਇਆ ਸੀ। ਉਨ੍ਹਾਂ ਨੇ ਮਜ਼ਾਕ ਵਿਚ ਕਿਹਾ, ‘‘ਮੈਂ ਹੁਣ ਇਸ ਆਕਾਰ ਵਿਚ ਨਹੀਂ ਹਾਂ, ਪਰ ਇਹ ਅਨੁਭਵ ਮੇਰੇ ਲਈ ਇਕ ਸਿੱਖਣ ਵਾਲਾ ਅਤੇ ਜੀਵਨ ਬਦਲਣ ਵਾਲਾ ਸੀ। ਮੈਨੂੰ ਉਮੀਦ ਹੈ ਕਿ ਤੁਸੀਂ ਜੋ ਦੋ ਜਾਂ ਤਿੰਨ ਘੰਟੇ ਫਿਲਮ ਦੇਖਣ ’ਚ ਬਿਤਾਉਣਗੇ, ਉਸ ’ਚ ਅਸੀਂ ਕੁਝ ਬਦਲਾਅ ਲਿਆਉਣ ’ਚ ਸਫਲ ਹੋਵਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News