ਆਮਿਰ ਖ਼ਾਨ ਨੂੰ ਤਲਾਕ ਮਗਰੋਂ ਲੋਕਾਂ ਨੇ ਲਿਆ ਨਿਸ਼ਾਨੇ ’ਤੇ, ਮੀਮਜ਼ ਬਣਾ ਇੰਝ ਉਡਾ ਰਹੇ ਨੇ ਮਜ਼ਾਕ

Saturday, Jul 03, 2021 - 01:06 PM (IST)

ਆਮਿਰ ਖ਼ਾਨ ਨੂੰ ਤਲਾਕ ਮਗਰੋਂ ਲੋਕਾਂ ਨੇ ਲਿਆ ਨਿਸ਼ਾਨੇ ’ਤੇ, ਮੀਮਜ਼ ਬਣਾ ਇੰਝ ਉਡਾ ਰਹੇ ਨੇ ਮਜ਼ਾਕ

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਆਪਣੀ ਦੂਜੀ ਪਤਨੀ ਕਿਰਨ ਰਾਓ ਨਾਲ ਤਲਾਕ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਆਪਸੀ ਰਜ਼ਾਮੰਦੀ ਨਾਲ 15 ਸਾਲ ਪੁਰਾਣੇ ਵਿਆਹ ਨੂੰ ਖ਼ਤਮ ਕਰ ਦਿੱਤਾ ਹੈ ਤੇ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਹਾਲਾਂਕਿ ਕੁਝ ਮਾਮਲਿਆਂ ’ਚ ਉਹ ਆਪਣੀ ਬਣਦੀ ਜ਼ਿੰਮੇਵਾਰੀ ਇਕੱਠਿਆਂ ਨਿਭਾਉਣਗੇ।

ਇਸ ਤੋਂ ਉਲਟ ਦੂਜੇ ਪਾਸੇ ਜਿਵੇਂ ਹੀ ਆਮਿਰ ਖ਼ਾਨ ਤੇ ਕਿਰਨ ਰਾਓ ਨੇ ਤਲਾਕ ਦਾ ਐਲਾਨ ਕੀਤਾ ਤਾਂ ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਦਾ ਮਜ਼ਾਕ ਉੱਡਣਾ ਸ਼ੁਰੂ ਹੋ ਗਿਆ। ਲੋਕਾਂ ਵਲੋਂ ਮੀਮਜ਼ ਬਣਾ ਕੇ ਆਮਿਰ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੁਝ ਮਜ਼ੇਦਾਰ ਮੀਮਜ਼–

1

2

3

4

5

6

7

8

9

10

11

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News