PICS ਇੱਕ ਲੜਕੀ ਦੀ ਕਲਾਕਾਰੀ ਜਿਸ ਨੂੰ ਦੇਖ ਕੇ ਹੋ ਜਾਓਗੇ ਹੈਰਾਨ

Saturday, Apr 30, 2016 - 01:50 PM (IST)

   PICS ਇੱਕ ਲੜਕੀ ਦੀ ਕਲਾਕਾਰੀ ਜਿਸ ਨੂੰ ਦੇਖ ਕੇ ਹੋ ਜਾਓਗੇ ਹੈਰਾਨ

ਲਾਸ ਏਂਜਲਸ—ਲੰਡਨ ''ਚ ਰਹਿਣ ਵਾਲੀ ਲੌਰਾ ਜੈਨਕਿੰਸਨ ਨੂੰ ਚਿੱਤਰ ਬਣਾਉਂਣ ਦਾ ਬੇੱਹਦ ਸ਼ੋਕ ਹੈ। ਉਸ ਨੇ ਆਪਣੇ ਆਪ ਆਪਣੇ ਮੂੰਹ ''ਤੇ ਕਲਾਕਾਰੀ ਕੀਤੀ ਹੈ। ਲਾਰਾ ਇੱਕ ਮੇਅਕਪ ਕਲਾਕਾਰ ਹੈ ਅਤੇ ਆਪਣੀ ਠੋਡੀ ''ਤੇ ਬਿਹਤਰੀਨ ਪੋਸਟਰ ਬਣਾਉਂਦੀ ਹੈ।
ਜਾਣਕਾਰੀ ਅਨੁਸਾਰ ਲੌਰਾ ਨੂੰ ਹਰ ਰੋਜ ਇੰਸਟਾਗ੍ਰਾਮ ''ਤੇ 1500 ਤੋਂ ਵੀ ਜਿਆਦਾ ਲਾਇਕ ਮਿਲਦੇ ਹਨ। ਉਨ੍ਹਾਂ ਦੀ ਕਲਾਕਾਰੀ ਦੇ ਇੰਸਟਾਗਾ੍ਰਮ ਅਤੇ ਫੇਸਬੁੱਕ ''ਤੇ ਵੇ ਚੇਲੇ ਹਨ। ਕਾਰਟੂਨ ਕਰੈਕਟਰ ਹੋਵੇ ਜਾਂ ਕੋਈ ਵੀ ਸੇਲਿਬ੍ਰਿਟੀ ਲੌਰਾ ਉਸ ਨੂੰ ਵਧੀਆ ਤਰੀਕੇ ਦੇ ਨਾਲ ਬਣਾਉਦੀ ਹੈ। ਉਨ੍ਹਾਂ ਦੀ ਇਹ ਕਲਾ ਤਾਰੀਫ ਦੇ ਕਾਬਲ ਹੈ।


Related News