27 ਸਾਲ ਦੀ ਹੋਈ ‘ਸਨਮ ਰੇ’ ਦੀ ਅਦਾਕਾਰਾ ਉਰਵਸ਼ੀ ਰੌਤੇਲਾ (ਵੀਡੀਓ)

2/25/2021 5:43:38 PM

ਮੁੰਬਈ: ਬਾਲੀਵੁੱਡ ਦੀ ਸਭ ਤੋਂ ਖ਼ਾਸ ਅਭਿਨੇਤਰੀਆਂ ’ਚੋਂ ਇਕ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਅੱਜ ਜਨਮਦਿਨ ਹੈ। 25 ਫਰਵਰੀ ਨੂੰ ਅਦਾਕਾਰਾ ਆਪਣਾ 27ਵਾਂ ਜਨਮਦਿਨ ਮਨ੍ਹਾ ਰਹੀ ਹੈ। ‘ਸਨਮ ਰੇ’ ਅਦਾਕਾਰਾ ਨੇ ਆਪਣੇ ਦਿਨ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ।  PunjabKesariਜਨਮਦਿਨ ਦੇ ਮੌਕੇ ਅਦਾਕਾਰਾ ਨੇ ਇਕ ਬਜ਼ੁਰਗ ਮਹਿਲਾ ਨੂੰ ਕੁਝ ਸਾਮਾਨ ਦਿੱਤਾ। ਇਸ ਮੌਕੇ ਅਦਾਕਾਰਾ ਕਾਫ਼ੀ ਖ਼ੁਸ਼ ਦਿਖਾਈ ਦੇ ਰਹੀ ਹੈ। ਉਰਵਸ਼ੀ ਨੇ ਬਜ਼ੁਰਗ ਮਹਿਲਾ ਨੂੰ ਗਲੇ ਲਗਾਉਂਦੇ ਹੋਏ ਤਸਵੀਰ ਵੀ ਖਿੱਚਵਾਈ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। 

PunjabKesari
ਪ੍ਰਸ਼ੰਸਕ ਉਰਵਸ਼ੀ ਨੂੰ ਕੁਮੈਂਟ ਰਾਹੀਂ ਉਸ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਨੇ ‘ਸਿੰਘ ਸਾਬ ਦਿ ਗ੍ਰੇਟ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ‘ਸਨਮ ਰੇ’, ‘ਕਾਬਿਲ’, ‘ਪਾਗਲਪੰਤੀ ਅਤੇ ‘ਵਰਜਿਨ ਭਾਨੁਪਿ੍ਰਯਾ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਈ। ਇਸ ਤੋਂ ਇਲਾਵਾ ਉਹ ਜਲਦ ਹੀ ਵੈੱਬ ਸੀਰੀਜ਼ ‘ਇੰਸਪੈਕਟਰ ਅਵੀਨਾਸ਼’ ’ਚ ਅਦਾਕਾਰ ਰਣਦੀਪ ਹੁੱਡਾ ਨਾਲ ਨਜ਼ਰ ਆਵੇਗੀ। 

PunjabKesari

PunjabKesari

PunjabKesari


Aarti dhillon

Content Editor Aarti dhillon