ਫਿਲਮ ਦੇ ਟ੍ਰੇਲਰ ਲਾਂਚ ’ਤੇ ਪੁੱਜੀਆਂ ਰੀਮਾ ਤੇ ਜ਼ੋਯਾ

Thursday, Feb 13, 2025 - 05:11 PM (IST)

ਫਿਲਮ ਦੇ ਟ੍ਰੇਲਰ ਲਾਂਚ ’ਤੇ ਪੁੱਜੀਆਂ ਰੀਮਾ ਤੇ ਜ਼ੋਯਾ

ਮੁੰਬਈ (ਬਿਊਰੋ) - ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਪ੍ਰਦਰਸ਼ਿਤ ਹੋ ਚੁੱਕੀ ਫਿਲਮ ‘ਸੁਪਰ ਬੁਆਏਜ਼ ਆਫ ਮਾਲੇਗਾਓਂ’ ਦਾ ਮੁੰਬਈ ਵਿਚ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਦਾਕਾਰ ਸ਼ਸ਼ਾਂਕ ਅਰੋੜਾ, ਆਦਰਸ਼ ਗੌਰਵ, ਵਿਨਿਤ ਕੁਮਾਰ , ਅਦਾਕਾਰਾ ਮੰਜਰੀ ਪੁਪਾਲਾ, ਨਿਰਦੇਸ਼ਕ ਰੀਮਾ ਕਾਗਤੀ, ਜ਼ੋਯਾ ਅਖ਼ਤਰ, ਅਦਾਕਾਰਾ ਮੁਸਕਾਨ ਜ਼ਾਫੇਰੀ ਅਤੇ ਰਿਧੀ ਕੁਮਾਰ ਨੂੰ ਦੇਖਿਆ ਗਿਆ।

ਇਹ ਵੀ ਪੜ੍ਹੋ- ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ

 ਰੀਮਾ ਕਾਗਤੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿਚ ਵਿਨੀਤ ਕੁਮਾਰ ਸਿੰਘ ਨੇ ਲੇਖਕ ਦੀ ਭੂਮਿਕਾ ਨਿਭਾਈ ਹੈ, ਜੋ 2008 ਦੀ ‘ਸੁਪਰਮੈਨ ਆਫ ਮਾਲੇਗਾਓਂ’ ਡਾਕੂਮੈਂਟਰੀ ਤੋਂ ਪ੍ਰੇਰਿਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News