ਫਿਲਮ ‘ਲਵਯਾਪਾ’ ਤੇ ‘ਦਿ ਮਹਿਤਾ ਬੁਆਏਜ਼’ ਦੀ ਸਕ੍ਰੀਨਿੰਗ
Friday, Feb 07, 2025 - 05:16 PM (IST)

ਐਂਟਰਟੇਨਮੈਂਟ ਡੈਸਕ - ਆਪਣੇ ਜਮਾਨੇ ਦੇ ਸਟਾਰ ਰਹੇ ਐਕਟਰ ਧਰਮਿੰਦਰ ਅਤੇ ਐਕਟ੍ਰੈੱਸ ਰੇਖਾ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਅਤੇ ਬੋਨੀ ਕਪੂਰ ਦੀ ਧੀ ਖੁਸ਼ੀ ਕਪੂਰ ਦੀ ਫਿਲਮ ‘ਲਵਯਾਪਾ’ ਦੀ ਸਕਰੀਨਿੰਗ ’ਤੇ ਪੁੱਜੇ।
ਉਨ੍ਹਾਂ ਤੋਂ ਇਲਾਵਾ ਬੰਧਨਾ ਕੇਸ਼ਬੇਕਰ, ਕਬੀਰ ਖਾਨ, ਮਿੰਨੀ ਮਾਥੁਰ ਤੇ ਨਿਤਾਂਸ਼ੀ ਗੋਇਲ ਨਜ਼ਰ ਆਈਆਂ।
ਫਿਲਮ ‘ਦਿ ਮਹਿਤਾ ਬੁਆਏਜ਼’ ਦੀ ਸਕਰੀਨਿੰਗ ਵੀ ਸਿਤਾਰਿਆਂ ਲਈ ਰੱਖੀ ਗਈ, ਜਿਸ ਵਿਚ ਮ੍ਰਿਣਾਲ ਠਾਕੁਰ, ਤਮੰਨਾ ਭਾਟੀਆ, ਦੀਆ ਮਿਰਜ਼ਾ, ਨੰਦਿਤਾ ਦਾਸ, ਸੌਂਦਰਿਆ ਸ਼ਰਮਾ, ਟਿਸਕਾ ਚੋਪੜਾ, ਨਿਕਿਤਾ ਦੱਤਾ ਨੂੰ ਦੇਖਿਆ ਗਿਆ।