ਸਾਨਿਆ ਮਲਹੋਤਰਾ ਤੇ ਨਿਸ਼ਾਂਤ ਦਹੀਆ ਨੇ ਕੀਤੀ ਫਿਲਮ ‘ਮਿਸਿਜ਼’ ਦੀ ਪ੍ਰਮੋਸ਼ਨ
Saturday, Feb 01, 2025 - 02:27 PM (IST)
ਮੁੰਬਈ (ਬਿਊਰੋ) - ਮੁੰਬਈ ’ਚ ਜਵਾਨ, ਦੰਗ ਤੇ ਪਗਲੈਟ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਭੂਮਿਕਾਵਾਂ ਲਈ ਜਾਣੀ ਜਾਂਦੀ ਅਦਾਕਾਰਾ ਸਾਨਿਆ ਮਲਹੋਤਰਾ ਨੇ ਆਪਣੀ ਆਉਣ ਵਾਲੀ ਫਿਲਮ ‘ਮਿਸਿਜ਼’ ਦੀ ਪ੍ਰਮੋਸ਼ਨ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਹਿ-ਕਲਾਕਾਰ ਨਿਸ਼ਾਂਤ ਦਹੀਆ ਤੇ ਫਿਲਮ ਨਿਰਦੇਸ਼ਕ ਆਰਤੀ ਕਦਵ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਗੁੱਗੂ ਗਿੱਲ ਦੀ ਕੀਤੀ ਤਾਰੀਫ਼, ਕਿਹਾ- ਪੰਜਾਬੀ ਇੰਡਸਟਰੀ ਨੂੰ ਹੈ ਤੁਹਾਡੇ ਤੋਂ ਸਿਖਣ ਦੀ ਲੋੜ
ਇਸ ਫਿਲਮ ’ਚ ਸਾਨਿਆ ਮਲਹੋਤਰਾ ਇਕ ਘਰੇਲੂ ਔਰਤ ਦੀ ਭੂਮਿਕਾ ’ਚ ਨਜ਼ਰ ਆਵੇਗੀ, ਜੋ ਓ.ਟੀ.ਟੀ. ਚੈਨਲ ’ਤੇ 7 ਫਰਵਰੀ ਤੋਂ ਸਟ੍ਰੀਮ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।