ਸਾਨੀਆ ਮਲਹੋਤਰਾ ਸਟਾਰਰ ‘ਮਿਸਿਜ਼’ ਦੇ ਪ੍ਰੀਮੀਅਰ ’ਤੇ ਸਿਤਾਰੇ ਹੋਏ ਸਪਾਟ
Thursday, Feb 06, 2025 - 02:53 PM (IST)
ਮੁੰਬਈ (ਬਿਊਰੋ) - ਸਾਨੀਆ ਮਲਹੋਤਰਾ ਅਭਿਨੀਤ ਫਿਲਮ ‘ਮਿਸਿਜ਼’ ਦੇ ਪ੍ਰੀਮਿਅਰ ’ਤੇ ਕਈ ਸਿਤਾਰੇ ਸਪਾਟ ਹੋਏ। ਇਸ ਮੌਕੇ ਅਦਾਕਾਰ ਸ਼ਿਲਪਾ ਸ਼ੈੱਟੀ, ਰਾਧਿਕਾ ਮਦਾਨ, ਸ਼ਵੇਤਾ ਤਿਵਾੜੀ, ਯਾਮਿਨੀ ਮਲਹੋਤਰਾ, ਹਰਮਨ ਬਾਵੇਜਾ, ਮ੍ਰਿਣਾਲ ਕੁਲਕਰਣੀ, ਨਿਤਿਆ ਮੋਯਲ ਅਤੇ ਸ਼ਿਵਾਨੀ ਰਘੂਵੰਸ਼ੀ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਜੀ5 ਨੇ ਹੁਣ ਜਿਹੇ ਆਰਤੀ ਕਦਵ ਦੁਆਰਾ ਨਿਰਦੇਸ਼ਿਤ ਫਿਲਮ ‘ਮਿਸਿਜ਼’ ਦੀ ਰਿਲੀਜ਼ ਦਾ ਐਲਾਨ ਕੀਤਾ ਹੈ। ਇਹ ਦਮਦਾਰ ਅਤੇ ਵਿਚਾਰਾਂ ’ਤੇ ਆਧਾਰਿਤ ਫਿਲਮ ਹੈ, ਜੋ ਔਰਤਾਂ ਦੇ ਰੋਜ਼ਾਨਾ ਦੇ ਸੰਘਰਸ਼ਾਂ ਨੂੰ ਦਰਸਾਉਦੀਂ ਹੈ। ਨਾਲ ਹੀ ਲਿੰਗੀ ਭੇਦਭਾਵ, ਸਮਾਜਕ ਨਜ਼ਰ ਅੰਦਾਜ਼ੀ ਅਤੇ ਨਿੱਜੀ ਵਿਕਾਸ ਵਰਗੇ ਅਹਿਮ ਮੁੱਦਿਆਂ ਨਾਲ ਨਜਿੱਠਦੀ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ ਜਾਣੋ ਪੂਰਾ ਸੱਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e