ਗ੍ਰੇਟ ਇੰਡੀਅਨ ਫੇਸਟਿਵਲ ਸੇਲ ''ਚ ਇਨਾਂ ਸਮਾਰਟਫੋਨ ''ਤੇ ਮਿਲੇਗੀ ਛੋਟ, ਜਾਣੋ ਆਫਰ
Monday, Oct 17, 2016 - 07:40 AM (IST)
ਜਲੰਧਰ : ਆਨਲਾਈਨ ਸਟੋਰ ''ਗਰੇਟ ਇੰਡੀਅਨ ਫੇਸਟਿਵਲ ਸੇਲ'' ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਤਰ੍ਹਾਂ ਸਮਾਰਟਫੋਨਸ, ਟੈਬਲੇਟਸ , ਪੀ. ਸੀ. , ਲੈਪਟਾਪਸ ਤੋਂ ਲੈ ਕੇ ਕਈ ਪ੍ਰੋਡਕਟਸ ''ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਘੱਟ ਬਜਟ ''ਚ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇਕ ਚੰਗਾ ਸਮਾਂ ਹੈ । ਕੰਪਨੀ ਦੀ ਕੋਸ਼ਿਸ਼ ਹੈ ਕਿ ਇਸ ਵਾਰ ਮੰਹਿਗੇ ਸਾਮਾਨਾਂ ''ਤੇ ਜ਼ਿਆਦਾ ਛੋਟ ਦੇ ਕੇ ਉਪਭੋਕਤਾਵ ਨੂੰ ਲੁਭਾਇਆ ਜਾਵੇਗਾ। ਇਸ ਫੇਸਟਿਵਲ ਸੀਜ਼ਨ ''ਚ ਐਮਾਜ਼ਨ ਦੀ ਇਹ ਦੂਜੀ ਸੇਲ ਹੈ। ਆਓ ਜੀ ਜਾਣਦੇ ਹੋ ਆਈਫੋਨ ਮਾਡਲਸ ''ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ -
- Moto 7 Plus 4th Gen (32GB)
14,999 ਰੁਪਏ ''ਚ ਲਾਂਚ ਹੋਏ ਮੋਟੋ 7 Plus ''ਤੇ 1500 (10 % ) ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
- Micromax Canvas Mega 4G
8,999 ਰੁਪਏ ''ਚ ਲਾਂਚ ਹੋਏ ਕੈਨਵਸ ਮੈਗਾ 4G ''ਤੇ 28% ਦਾ ਡਿਸਕਾਊਂਟ ਮਿਲ ਰਿਹਾ ਹੈ।
- Lenovo Vibe K4 Note
ਫਿੰਗਪ੍ਰਿੰਟ ਸੈਂਸਰ ਤਕਨੀਕ ਨਾਲ ਲੈਸ ਲਿਨੋਵੋ ਵਾਇਬ K4 ਨੋਟ ''ਤੇ 17% ਦਾ ਡਿਸਕਾਊਟ ਮਿਲ ਰਿਹਾ ਹੈ। 5.5 ਇੰਚ ਦੀ 1080x1920 ਪਿਕਸਲ ਡਿਸਪਲੇ, 13 ਐੱਮ. ਪੀ ਮੁੱਖ ਕੈਮਰਾ, 5 ਐੱਮ. ਪੀ ਫ੍ਰੰਟ ਸੈਂਸਰ (ਕੈਮਰਾ), 4ਜੀ, ਡਿਊਲ ਬੈਂਡ ਵਾਈ-ਫਾਈ, 3,000 M1h ਦੀ ਬੈਟਰੀ ਅਤੇ ਫਾਸਟ ਚਾਰਜਿੰਗ ਟੈਕਨਾਲੋਜੀ ਦਿੱਤੀ ਗਈ ਹੈ।
- Lenovo Vibe K5 (Gold)
4G VoLTE ਫੀਚਰ ਨਾਸ ਲੈਸ ਲਿਨੋਵੋ Vibe K5 (Gold) ''ਤੇ 7% ਦੀ ਛੋਟ ਦੇ ਨਾਲ ਇਹ ਸਮਾਰਟਫੋਨ ਤੁਹਾਨੂੰ 6,999 ਰੁਪਏ ''ਚ ਮਿਲੇਗਾ।
- Coolpad Note3
ਐਮਾਜ਼ਨ ''ਤੇ ਫਿੰਗਰਪ੍ਰਿੰਟ ਸੈਂਸਰ ਅਤੇ 3 ਜੀ. ਬੀ ਰੈਮ ਵਾਲੇ ਇਸ ਸਮਾਰਟਫੋਨ ''ਤੇ 21% ਦਾ ਡਿਸਕਾਊਂਟ ਮਿਲ ਰਿਹਾ ਹੈ।
- One Plus2 (64GB)
ਇਸ ਬਿਹਤਰੀਨ ਫੀਚਰਸ ਵਾਲੇ ਸਮਾਰਟਫੋਨ ਨੂੰ ਤੁਹਾਨੂੰ ਤੁਸੀਂ ਐਮਾਜ਼ਨ ਦੀ ''ਗਰੇਟ ਇੰਡੀਅਨ ਫੇਸਟਿਵਲ ਸੇਲ'' ''ਚ 19% ਡਿਸਕਾਊਂਟ ਦੇ ਨਾਲ17,999 ਰੁਪਏ ''ਚ ਖਰੀਦ ਸਕਦੇ ਹੋ।
- OnePlus 3 :
6 ਜੀ. ਬੀ ਰੈਮ ਵਾਲੇ, 16 MP ਰਿਅਰ ਕੈਮਰਾ ਅਤੇ 8 MP ਦਾ ਫ੍ਰੰਟ ਕੈਮਰੇ ਵਾਲੇ OnePlus 3 ''ਤੇ ਡਿਸਕਾਊਂਟ ਮਿਲ ਰਿਹਾ ਹੈ।
