ਸ਼੍ਰੀ ਰਾਮਨੌਮੀ ਸਬੰਧੀ ਅੰਬਿਕਾ ਕਾਲੋਨੀ ਤੇ ਵਿਕਾਸਪੁਰੀ ’ਚੋਂ ਨਿਕਲੀ 5ਵੀਂ ਵਿਸ਼ਾਲ ਪ੍ਰਭਾਤਫੇਰੀ

03/25/2022 4:32:10 PM

ਜਲੰਧਰ (ਮ੍ਰਿਦੁਲ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ 5ਵੀਂ ਪ੍ਰਭਾਤਫੇਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਅੰਬਿਕਾ ਕਾਲੋਨੀ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਵਿਕਾਸਪੁਰੀ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵਿਕਾਸਪੁਰੀ ਵਿਚ ਸਮਾਪਤ ਹੋਈ।

ਇਲਾਕਾ ਵਾਸੀਆਂ ਨੇ ਲੰਗਰ ਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਵਿਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿਥੇ ਇਕ ਪਾਸੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ-ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕ ਵਿਚ ਬਿਰਾਜਮਾਨ ਠਾਕੁਰ ਜੀ ਦੇ ਦਰਸ਼ਨ ਕੀਤੇ।
ਇਸ ਮੌਕੇ ਅਸ਼ੋਕ ਕੁਮਾਰ, ਰਸ਼ਪਾਲ ਕਾਟਲ, ਅਮਨ, ਕੇਸ਼ਵ ਮਹਿਤਾ, ਰਣਜੀਤ ਸਿੰਘ, ਅਨਿਲ ਪਰਾਸ਼ਰ, ਐੱਸ. ਕੇ. ਭਾਰਗਵ, ਗੁਰਸ਼ਰਨ ਸਿੰਘ, ਜਗਦੀਪ ਸਿੰਘ, ਰਾਮ ਲਖਨ, ਅਮਰੀਕ ਸਿੰਘ, ਅਨਮੋਲ, ਅਰੁਣ, ਮਨੀਸ਼ ਕਾਵਿਆ ਮੋਗਾ, ਅਸ਼ੋਕ ਨੰਦਾ, ਮਾਤਾ ਵੈਸ਼ਨੋ ਦੇਵੀ ਮੰਦਿਰ ਕਮੇਟੀ ਨਿਊ ਸੰਤੋਖਪੁਰਾ, ਰਾਜਿੰਦਰ ਕਪੂਰ, ਹਰੀ ਮਿੱਤਲ, ਰਜਨੀ ਕਪੂਰ, ਰੁਚੀ ਕਪੂਰ, ਰਾਜੀਵ ਵਰਮਾ, ਰਿਤਿਕ ਵਰਮਾ, ਪਰਮਿੰਦਰ ਵਿਰਦੀ, ਪ੍ਰਵੀਨ, ਗੌਤਮ, ਮਨਜੀਤ ਚੌਹਾਨ, ਸ਼ਰਮਾ ਪਰਿਵਾਰ, ਵੰਸ਼ ਰਾਮ ਸ਼ਰਮਾ, ਪਵਨ ਕੁਮਾਰ ਪ੍ਰਿਯ, ਪ੍ਰੋ. ਛਤਰਪਾਲ, ਅਨੰਤ ਰਾਮ, ਨਮਨ ਸੇਠੀ, ਦਰਸ਼ਨ ਨਾਮਧਾਰੀ, ਹਰਬੰਸ ਲਾਲ, ਸਾਬਕਾ ਕੌਂਸਲਰ ਹੰਸਰਾਜ ਰਾਣਾ, ਹਰਜੀਤ ਿਸੰਘ, ਪਰਮਜੀਤ ਕੌਰ, ਰਾਜ ਰਾਣੀ, ਕਿਰਨ ਸ਼ਰਮਾ, ਰੀਮਾ ਗੁਪਤਾ, ਤਨਵੀ, ਰਾਜ ਕੁਮਾਰ, ਸੰਜੇ ਚੌਹਾਨ, ਨਵੀਨ ਮੌਂਟੀ, ਵਿੱਕੀ, ਰਾਜੇਸ਼ ਠਾਕੁਰ, ਅਸ਼ਵਨੀ ਪਰਾਸ਼ਰ, ਅੰਮ੍ਰਿਤਪਾਲ, ਰਾਜੀਵ ਠਾਕੁਰ, ਅਜੈ ਅਰੋੜਾ, ਹਰਦੀਪ ਸਿੰਘ, ਅੰਮ੍ਰਿਤ ਚਾਵਲਾ, ਰਮਨ ਕੁਮਾਰ, ਵਿਕਾਸ, ਅਨੂਪ੍ਰਿਯਾ, ਆਰ. ਕੇ. ਲਾਂਬਾ, ਯੋਗਰਾਜ ਸ਼ਰਮਾ, ਕੁਲਦੀਪ ਰਾਏ, ਮੋਹਿਤ, ਦਵਿੰਦਰ ਸਾਹਨੀ, ਪਿਊਸ਼ ਸਾਹਨੀ, ਕਸ਼ਮੀਰ ਚੰਦ, ਕੌਂਸਲਰ ਅਵਤਾਰ ਿਸੰਘ, ਰਾਜਕਮਲ, ਸਰੋਜਨੀ ਸ਼ਰਮਾ, ਦਵਿੰਦਰ, ਰਮਨ ਕੱਕੜ, ਸ਼ਾਦੀ ਲਾਲ ਕਾਲੀਆ, ਸੁਮਿਤ ਕਾਲੀਆ, ਗੌਰਵ, ਰੋਹਿਤ ਸ਼ਰਮਾ, ਰਿਤਿਕਾ ਸ਼ਰਮਾ, ਮੋਹਿਤ, ਅਨਿਲ ਸ਼ਰਮਾ, ਵਰੁਣ ਸ਼ਰਮਾ, ਰਾਕੇਸ਼ ਸ਼ਾਹ, ਮਨੀਸ਼ ਗੁਪਤਾ, ਅਨੀਸ਼ ਗੁਪਤਾ, ਸੰਜੇ ਨਈਅਰ, ਓਮ ਪ੍ਰਕਾਸ਼, ਹਿਮਾਂਸ਼ੂ ਸ਼ਰਮਾ, ਸ਼ਿਵ ਕੁਮਾਰ ਸ਼ਰਮਾ, ਰਮੇਸ਼ ਪੁਰੀ, ਰਾਕੇਸ਼ ਸ਼ਰਮਾ, ਤਰਸੇਮ ਲਾਲ ਮਹਾਜਨ, ਰਾਜਨ ਚੋਪੜਾ, ਪ੍ਰਦੀਪ ਚੋਪੜਾ, ਹਰੀਸ਼ ਮੁਰਗਈ, ਪ੍ਰਭਜੀਤ ਮੁਰਗਈ, ਕਰਣ, ਅਨਿਲ ਕਪੂਰ, ਅਰੁਣ ਸ਼ਰਮਾ, ਨਕੁਲ, ਗਗਨ ਸ਼ਰਮਾ, ਰਮਾ ਸ਼ਰਮਾ, ਵਿਮਲ ਚੋਪੜਾ, ਸਤੀਸ਼ ਖੰਨਾ, ਵਿਵੇਕ ਖੰਨਾ, ਮੋਹਿਤ ਕੱਕੜ, ਡਾ. ਬੀ. ਡੀ. ਸ਼ਰਮਾ, ਸਿਮਰਨ ਸ਼ਰਮਾ, ਦਵਿੰਦਰ ਘਈ, ਅਨੂ ਘਈ, ਅਰੁਣ ਕੁਮਾਰ, ਰਾਜ ਕੁਮਾਰ ਗੋਟੇ ਵਾਲਾ, ਸੰਜੀਵ ਕੁਮਾਰ, ਪ੍ਰਵੀਨ ਦੁਰਗਾ ਨਿਹਾਰ ਕਮੇਟੀ, ਅਨਿਲ ਨੀਟਾ, ਸੰਜੀਵ ਕੈਰਮ, ਜਤਿਨ ਗੁਪਤਾ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਸੋਨੂੰ-ਮੋਨੂੰ ਗੋਗਨਾ, ਰਾਜ ਕੁਮਾਰ, ਨਿਤਿਨ ਅਰੋੜਾ, ਰਾਜਿੰਦਰ ਕੁਮਾਰ, ਅਭਿਨਵ ਚੱਢਾ, ਅਨੂ ਸ਼ਰਮਾ, ਸੁਨੀਤਾ ਸ਼ਰਮਾ, ਕਵਿਤਾ ਕੈਰਮ, ਜੋਤੀ ਕੈਰਮ, ਸੰਗੀਤਾ ਚੱਢਾ, ਆਸ਼ਿਮਾ ਅਰੋੜਾ, ਰਾਜੇਸ਼ ਠਾਕੁਰ, ਰਾਕੇਸ਼ ਠਾਕੁਰ, ਰਾਜ ਕੁਮਾਰ ਢਡਵਾਲ, ਮਨੀ ਕੁਮਾਰ, ਅਨਿਲ ਸ਼ਰਮਾ, ਜੋਗਿੰਦਰ ਸ਼ਰਮਾ, ਅਮਰ ਨਾਥ, ਦਲਜੀਤ ਸਿੰਘ, ਸੰਜੀਵ ਵਰਮਾ, ਸੰਜੀਵ ਸ਼ਰਮਾ, ਸ਼ੋਭਿਤ ਚੌਹਾਨ, ਵਿਕਰਮ ਠਾਕੁਰ, ਪੰਕਜ, ਵਿਭੂ, ਕਰਨ, ਚਮਨ ਲਾਲ, ਐਡਵੋਕੇਟ ਤੇਜਿੰਦਰ ਧਾਲੀਵਾਲ, ਡਾ. ਪ੍ਰਮੋਦ ਸ਼ਰਮਾ, ਰੇਣੂ ਸ਼ਰਮਾ, ਸੁਦਰਸ਼ਨ ਸ਼ਰਮਾ, ਰਾਜ ਕੁਮਾਰ ਟੋਨੀ ਆਦਿ ਪਰਿਵਾਰਾਂ ਨੇ ਫਲ-ਫਰੂਟ, ਪੀਣ ਵਾਲੇ ਪਦਾਰਥ ਆਦਿ ਦਾ ਪ੍ਰਸ਼ਾਦ ਵੰਡਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ

ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਵਿਚ ਨਵਲ ਕੰਬੋਜ, ਅਵਨੀਸ਼ ਅਰੋੜਾ, ਵਿਵੇਕ ਖੰਨਾ, ਪਵਨ ਭੋਡੀ, ਮੱਟੂ ਸ਼ਰਮਾ, ਸੁਮੇਸ਼ ਆਨੰਦ, ਰਾਜ ਕੁਮਾਰ ਘਈ, ਰਮੇਸ਼ ਚੰਦਰ, ਅਜਮੇਰ ਬਾਦਲ, ਪਵਨ ਸ਼ਰਮਾ, ਡਾ. ਹੇਮੰਤ, ਸੁਖਾਨੰਦ ਤਿਵਾਰੀ, ਹਨੀ ਕੰਬੋਜ ਅਤੇ ਪ੍ਰਦੀਪ ਛਾਬੜਾ, ਅਸ਼ਵਨੀ ਬਾਵਾ, ਗੁਲਸ਼ਨ ਸੱਭਰਵਾਲ, ਪ੍ਰਮੋਦ ਮਲਹੋਤਰਾ ਅਤੇ ਨਰਿੰਦਰ ਸ਼ਰਮਾ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਰਾਮ ਭਗਤ ਸ਼ਾਮਲ ਹੋਏ।

ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ’ਤੇ ਕੀਤਾ ਧੰਨਵਾਦ
ਪ੍ਰਬੰਧਕ ਸੁਮਿਤ ਕਾਲੀਆ ਨੇ ਵਿਕਾਸਪੁਰੀ ਵੈੱਲਫੇਅਰ ਸੋਸਾਇਟੀ, ਅੰਬਿਕਾ ਕਾਲੋਨੀ ਅਤੇ ਦੁਰਗਾ ਵਿਹਾਰ ਨਿਵਾਸੀਆਂ ਅਤੇ ਸਮੂਹ ਸੋਸਾਇਟੀਆਂ ਦਾ ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ਅਤੇ ਫੁੱਲਾਂ ਦੀ ਵਰਖਾ ਨਾਲ ਪ੍ਰਭਾਤਫੇਰੀ ਦਾ ਸਵਾਗਤ ਕਰਨ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਵੰਡਰਲੈਂਡ ’ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News