ਕੇਂਦਰੀ ਜੇਲ੍ਹ ''ਚੋਂ 5 ਹਵਾਲਾਤੀਆਂ ਤੋਂ 2 ਮੋਬਾਈਲ ਫੋਨ ਤੇ 1 ਹੈੱਡਫੋਨ ਤਾਰ ਬਰਾਮਦ, ਕੇਸ ਦਰਜ
Tuesday, Jan 06, 2026 - 06:53 PM (IST)
ਲੁਧਿਆਣਾ, (ਸਿਆਲ) : ਕੇਂਦਰੀ ਜੇਲ੍ਹ ਵਿੱਚ ਚੈਕਿੰਗ ਦੌਰਾਨ 5 ਹਵਾਲਾਤੀਆਂ ਤੋਂ 2 ਮੋਬਾਈਲ ਫੋਨ ਤੇ 1 ਹੈੱਡਫੋਨ ਤਾਰ ਬਰਾਮਦ ਹੋਇਆ, ਜਿਸ ਤੋਂ ਬਾਅਦ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਧਨੰਜੈ ਉਰਫ਼ ਦੀਪੂ, ਕਮਲਜੀਤ ਸਿੰਘ ਉਰਫ਼ ਵਿਸ਼ਾਲ, ਅਮਨਪ੍ਰੀਤ ਸਿੰਘ, ਜੋਂਟੀ ਅਤੇ ਜਸਵੰਤ ਸਿੰਘ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
