ਸਕ੍ਰੈਪ ਦੀ ਫੈਕਟਰੀ ’ਚ ਸ਼ਾਰਟ-ਸਰਕਟ ਕਾਰਨ ਲੱਗੀ ਅੱਗ

05/23/2019 1:31:31 AM

ਜਲੰਧਰ(ਜ.ਬ.)- ਇੰਡਸਟਰੀਜ਼ ਏਰੀਆ ਸੈਣੀ ਕਾਲੋਨੀ ਸਥਿਤ ਇਕ ਸਕ੍ਰੈਪੀ ਦੀ ਫੈਕਟਰੀ ’ਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਦੇਰ ਰਾਤ ਅੱਗ ਲੱਗ ਗਈ। ਮਨਮੋਹਨ ਬੀ. ਐੱਮ. ਏ. ਇੰਪੈਕਸ ਫੈਕਟਰੀ ਦੇ ਮਾਲਕ ਅਾਸ਼ੀਸ਼ ਗੁਪਤਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਬੁਲਾਇਆ ਗਿਆ। ਸਮਾਚਾਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਸੀ। ਨੁਕਸਾਨ ਬਾਰੇ ਸਵੇਰੇ ਪਤਾ ਚੱਲ ਸਕੇਗਾ।


satpal klair

Content Editor

Related News