ਜਲੰਧਰ ਵਿਖੇ ਗੈਸ ਸਿਲੰਡਰਾਂ ''ਚੋਂ ਗੈਸ ਕੱਢਣ ਨੂੰ ਲੈ ਕੇ ਕਰਮਚਾਰੀਆਂ ਨੂੰ ਇਲਾਕਾ ਵਾਸੀਆਂ ਨੇ ਫੜਿਆ

Monday, Jan 05, 2026 - 03:26 PM (IST)

ਜਲੰਧਰ ਵਿਖੇ ਗੈਸ ਸਿਲੰਡਰਾਂ ''ਚੋਂ ਗੈਸ ਕੱਢਣ ਨੂੰ ਲੈ ਕੇ ਕਰਮਚਾਰੀਆਂ ਨੂੰ ਇਲਾਕਾ ਵਾਸੀਆਂ ਨੇ ਫੜਿਆ

ਜਲੰਧਰ (ਕੁੰਦਨ, ਪੰਕਜ)- ਜਲੰਧਰ ਵਿਖੇ ਰਸੋਈ ਗੈਸ ਸਿਲੰਡਰਾਂ ਵਿਚ ਗੈਸ ਕੱਢਣ ਨੂੰ ਲੈ ਕੇ ਲੋਕਾਂ ਵੱਲੋਂ ਕਰਮਚਾਰੀਆਂ ਨੂੰ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਲੰਧਰ ਦੇ ਨਿਊ ਬਲਦੇਵ ਨਗਰ ਵਿੱਚ ਦੋਆਬਾ ਗੈਸ ਏਜੰਸੀ ਦੇ ਜੋ ਕਰਮਚਾਰੀ ਲੋਕਾਂ ਦੇ ਘਰਾਂ ਵਿੱਚ ਸਿਲੰਡਰ ਸਪਲਾਈ ਕਰਨ ਆਉਂਦੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਅੱਜ ਇਲਾਕੇ ਦੇ ਵਸਨੀਕਾਂ ਨੇ ਗੈਸ ਸਿਲੰਡਰਾਂ ਵਿਚ ਗੈਸ ਘੱਟ ਦੇਣ ਦੇ ਦੋਸ਼ ਵਿੱਚ ਫੜ ਲਿਆ। ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਘਰਾਂ ਵਿੱਚ ਸਿਲੰਡਰ ਸਪਲਾਈ ਕਰਨ ਆਉਣ ਵਾਲੇ ਗੈਸ ਕੰਪਨੀ ਦੇ ਕਰਮਚਾਰੀ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢਦੇ ਹਨ ਅਤੇ ਫਿਰ ਘਰਾਂ ਵਿੱਚ ਗੈਸ ਸਪਲਾਈ ਕਰਦੇ ਹਨ।

ਇਹ ਵੀ ਪੜ੍ਹੋ: ਰੂਸ-ਯੂਕਰੇਨ ਦੀ ਜੰਗ 'ਚ ਮਾਰੇ ਗਏ ਜਲੰਧਰ ਦੇ ਮਨਦੀਪ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News