ਢੋਲਬਾਹਾ ਡੈਮ ਵਿਚੋਂ ਇਕ ਵਿਅਕਤੀ ਦੀ ਮਿਲੀ ਲਾਸ਼
Monday, Sep 02, 2024 - 05:18 PM (IST)
![ਢੋਲਬਾਹਾ ਡੈਮ ਵਿਚੋਂ ਇਕ ਵਿਅਕਤੀ ਦੀ ਮਿਲੀ ਲਾਸ਼](https://static.jagbani.com/multimedia/2024_9image_16_52_035729387deadbody.jpg)
ਹਰਿਆਣਾ (ਨਲੋਆ)- ਢੋਲਬਾਹਾ ਡੈਮ ਵਿੱਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ। ਪੁਲਸ ਦੀ ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਪਿਛਲੇ 31 ਅਗਸਤ ਦੀ ਸਵੇਰ ਤੋਂ ਹੀ ਲਾਪਤਾ ਸੀ। ਇਸ ਦੀ ਲਾਪਤਾ ਹੋਣ ਦੀ ਸੂਚਨਾ ਹਰਿਆਣੇ ਪੁਲਸ ਥਾਣੇ ਵਿੱਚ ਦਰਜ ਹੈ। ਪਤਾ ਲੱਗਿਆ ਕਿ ਇਹ ਵਿਆਕਤੀ ਸੁੱਖਵਿੰਦਰ ਸਿੰਘ ਪੁੱਤਰ ਪ੍ਰਿਥੀ ਚੰਦ ਵਾਸੀ ਬਾਗਪੁਰ ਸਤੌਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ