ਸੜਕ ਹਾਦਸਿਆਂ ''ਚ 6 ਜ਼ਖਮੀ

03/14/2017 10:29:04 AM

ਫਗਵਾੜਾ (ਜਲੋਟਾ)— ਸੜਕ ਹਾਦਸਿਆਂ ''ਚ 6 ਲੋਕਾਂ ਦੇ ਜ਼ਖਮੀ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਜ਼ਖਮੀਆਂ ''ਚ ਗਗਨ ਅਤੇ ਵਿਸ਼ਾਲ ਦੋਵੇਂ ਵਾਸੀ ਤਹਿਸੀਲ ਫਿਲੋਰ, ਅਕਸ਼ੈ ਜੋਸ਼ੀ ਵਾਸੀ ਫਗਵਾੜਾ, ਰਾਹੁਲ ਵਾਸੀ ਅੰਮ੍ਰਿਤਸਰ, ਦਲਜਿੰਦਰ ਸਿੰਘ ਵਾਸੀ ਜ਼ਿਲਾ ਜਲੰਧਰ ਅਤੇ 1 ਹੋਰ ਆਦਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਨੂੰ ਹਾਦਸਿਆਂ ਦੀਆਂ ਸੂਚਨਾਵਾਂ ਦੇ ਦਿੱਤੀਆਂ ਗਈਆਂ ਹਨ। ਪੁਲਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।


Related News