ਯੂਨੀਕਾਨ ਇੰਡੀਆ ਵੈਂਚਰਜ਼ ਨੇ ਕਰਜ਼ਾ ਫੰਡ ਕੀਤਾ ਸ਼ੁਰੂ

Tuesday, Nov 21, 2017 - 03:37 AM (IST)

ਮੁੰਬਈ (ਭਾਸ਼ਾ)-ਭਾਰਤੀ ਸਕਿਓਰਿਟੀ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਸਾਬਕਾ ਪ੍ਰਮੁੱਖ ਐੱਮ. ਦਾਮੋਦਰਨ ਦੀ ਅਗਵਾਈ ਵਾਲੇ ਯੂਨੀਕਾਨ ਇੰਡੀਆ ਵੈਂਚਰਜ਼ ਨੇ ਆਪਣੇ ਪਹਿਲੇ ਕਰਜ਼ਾ ਫੰਡ ਦੀ ਸ਼ੁਰੂਆਤ ਕੀਤੀ। ਇਹ ਫੰਡ 60 ਕਰੋੜ ਰੁਪਏ ਦਾ ਹੈ। ਯੂਨੀਕਾਨ ਇੰਡੀਆ ਵੈਂਚਰਜ਼ ਦੇ ਚੇਅਰਮੈਨ ਦਾਮੋਦਰਨ ਨੇ ਕਿਹਾ 'ਘਰੇਲੂ ਸਟਾਰਟਅਪ ਸਥਿਤੀ ਤੰਤਰ ਪਰਿਪੱਖ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਵੈਂਚਰਜ਼ 'ਚ ਇਕਵਿਟੀ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਸਟਾਰਟਅਪ ਕੋਲ ਅੱਜ ਵੀ ਵਾਧੇ ਲਈ ਫੰਡ ਦੀ ਕਮੀ ਹੈ।'


Related News