ਸਾਲ ਦੇ ਆਖਰੀ ਦਿਨ ਲਾਲ ਨਿਸ਼ਾਨ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ 47600 ਦੇ ਨੇੜੇ ਕਰ ਰਿਹੈ ਕਾਰੋਬਾਰ
Thursday, Dec 31, 2020 - 10:42 AM (IST)
ਮੁੰਬਈ — ਅੱਜ ਸਾਲ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਲੈ ਕੇ ਖੁੱਲਿ੍ਹਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 106.53 ਅੰਕ ਭਾਵ 0.22 ਪ੍ਰਤੀਸ਼ਤ ਦੀ ਗਿਰਾਵਟ ਨਾਲ 47639.69 ’ਤੇ ਖੁੱਲਿ੍ਹਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.23 ਪ੍ਰਤੀਸ਼ਤ ਭਾਵ 31.70 ਅੰਕ ਦੀ ਤੇਜ਼ੀ ਨਾਲ 13950.30 ਦੇ ਪੱਧਰ ’ਤੇ ਖੁੱਲਿ੍ਹਆ ਹੈ।
ਟਾਪ ਗੇਨਰਜ਼
ਰਿਲਾਇੰਸ, ਭਾਰਤੀ ਏਅਰਟੈੱਲ, ਓ.ਐੱਨ.ਜੀ.ਸੀ., ਮਾਰੂਤੀ, ਅਲਟਰੇਟੈਕ ਸੀਮੈਂਟ, ਬਜਾਜ ਫਿਨਸਰਵ, ਐਮ.ਐਂਡ.ਐਮ., ਬਜਾਜ ਆਟੋ
ਟਾਪ ਲੂਜ਼ਰਜ਼
ਇੰਡਸੈਂਡ ਬੈਂਕ, ਐਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਟੇਕ ਮਹਿੰਦਰਾ, ਐਚ.ਡੀ.ਐਫ.ਸੀ., ਸਨ ਫਾਰਮਾ, ਆਈਟੀਸੀ, ਡਾ. ਰੈੱਡੀ, ਟੀ.ਸੀ.ਐਸ., ਐਸ.ਬੀ.ਆਈ. , ਹਿੰਦੁਸਤਾਨ ਯੂਨੀਲੀਵਰ, ਐਚ.ਸੀ.ਐਲ. ਟੈਕ, ਏਸ਼ੀਅਨ ਪੇਂਟਸ