ਰੁਪਿਆ ਬਿਨਾਂ ਕਿਸੇ ਬਦਲਾਅ ਦੇ 71.36 ਦੇ ਪੱਧਰ ''ਤੇ ਖੁੱਲ੍ਹਿਆ

12/30/2019 10:09:27 AM

ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਪੂਰੀ ਤਰ੍ਹਾਂ ਸਪਾਟ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨਾਂ ਬਦਲਾਅ ਦੇ 71.36 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ 5 ਪੈਸੇ ਦੀ ਗਿਰਾਵਟ ਦੇ ਨਾਸ 71.36 ਦੇ ਪੱਧਰ 'ਤੇ ਹੀ ਬੰਦ ਹੋਇਆ ਸੀ।


Related News