ਚਾਲੂ ਵਿੱਤੀ ਸਾਲ ''ਚ ਰੁਪਏ ''ਚ ਸੀਮਿਤ ਦਾਇਰੇ ''ਚ ਹੋਵੇਗਾ ਉਤਾਅ-ਚੜਾਅ : UBS

Friday, Aug 11, 2017 - 05:43 PM (IST)

ਚਾਲੂ ਵਿੱਤੀ ਸਾਲ ''ਚ ਰੁਪਏ ''ਚ ਸੀਮਿਤ ਦਾਇਰੇ ''ਚ ਹੋਵੇਗਾ ਉਤਾਅ-ਚੜਾਅ : UBS

ਨਵੀਂ ਦਿੱਲੀ—ਇਸ ਸਾਲ ਹਾਲੇ ਤਕ ਰੁਪਏ 'ਚ ਮਜ਼ਬੂਤੀ ਦਰਜ ਹੋਈ ਹੈ ਅਤੇ ਅੱਗੇ ਚੱਲਕ ਇਸ 'ਚ ਇਸ 'ਚ ਸੀਮਿਤ ਦਾਇਰੇ 'ਚ ਉਤਾਅ-ਚੜਾਅ ਦੇਖਣ ਨੂੰ ਮਿਲੇਗਾ। ਵਿੱਤੀ ਸਾਲ ਦੌਰਾਨ ਰੁਪਇਆ ਔਸਤਨ 64.3 ਡਾਲਰ 'ਤੇ ਰਹੇਗਾ। ਯੂ.ਬੀ.ਐੱਸ. ਦੀ ਇਕ ਰਿਪੋਰਟ 'ਚ ਇਹ ਅਨੁਮਾਨ ਲਗਾਇਆ ਗਿਆ ਹੈ।
ਸੰਸਾਰਿਕ ਵਿੱਤੀ ਸੇਵਾ ਖੇਤਰ ਦੀ ਕੰਪਨੀ ਨੇ 2017-18 ਅਤੇ 2018-19 ਲਈ ਡਾਲਰ ਦੇ ਮੁਕਾਬਲੇ ਰੁਪਏ ਦੇ ਆਪਣੇ ਅਨੁਮਾਨ 'ਚ ਬਦਲਾਅ ਕੀਤਾ ਹੈ। ਉਸ ਦਾ ਅਨੁਮਾਨ ਹੈ ਕਿ ਹੁਣ ਇਹ ਚਾਲੂ ਵਿੱਤੀ ਸਾਲ 'ਚ ਔਸਤਨ 64.3 ਪ੍ਰਤੀ ਡਾਲਰ ਅਤੇ 2018-19 'ਚ 65.4 ਪ੍ਰਤੀ ਡਾਲਰ ਰਹੇਗਾ। ਪਹਿਲੇ ਯੂ.ਬੀ.ਐੱਸ. ਨੇ ਇਸ ਦੇ ਲੜੀਵਾਰ 65.4 ਅਤੇ 67.6 ਪ੍ਰਤੀ ਡਾਲਰ ਰਹਿਣ ਦਾ ਅਨੁਮਾਨ ਲਗਾਇਆ ਸੀ


Related News