ਢਾਈ ਮਹੀਨੇ ਦੇ ਉੱਚ ਪੱਧਰ ''ਤੇ ਰੁਪਿਆ, 29 ਪੈਸੇ ਮਜ਼ਬੂਤ ਹੋ ਕੇ 70.54 ''ਤੇ ਖੁੱਲ੍ਹਿਆ

12/13/2019 9:24:38 AM

ਮੁੰਬਈ — ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਚੰਗੀ ਮਜ਼ਬੂਤੀ ਨਾਲ ਹੋਈ ਹੈ। ਰੁਪਿਆ 30 ਸਤੰਬਰ ਦੇ ਉੱਪਰੀ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 29 ਪੈਸੇ ਮਜ਼ਬੂਤ ਹੋ ਕੇ 70.54 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਯਾਨੀ ਕਿ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 1 ਪੈਸੇ ਮਜ਼ਬੂਤ  ਹੋ ਕੇ 70.83 ਦੇ ਪੱਧਰ 'ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ ਰੁਪਿਆ ਕਰੀਬ ਢਾਈ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ।


Related News