ਰੁਪਿਆ 7 ਪੈਸੇ ਕਮਜ਼ੋਰੀ ਦੇ ਨਾਲ 71.23 ''ਤੇ ਖੁੱਲ੍ਹਿਆ
02/15/2019 9:16:25 AM
ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਕਮਜ਼ੋਰੀ ਦੇ ਨਾਲ 71.23 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ ਦੇ ਕਾਰੋਬਾਰ 'ਚ ਵੀ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਮੁਕਾਬਲੇ ਰੁਪਿਆ ਕੱਲ 36 ਪੈਸੇ ਟੁੱਟ ਕੇ 71.16 ਦੇ ਪੱਧਰ 'ਤੇ ਬੰਦ ਹੋਇਆ ਸੀ।