ਜਾਣੋਂ ਪੰਜਾਬ ਦੀਆਂ ਮੰਡੀਆਂ ਦਾ ਹਾਲ
Wednesday, Mar 21, 2018 - 07:42 AM (IST)
ਅੰਮ੍ਰਿਤਸਰ : ਚੌਲ ਬਾਸਮਤੀ (1121 ਨੰ.) ਸਟੀਮ 7300/7400, ਸੇਲਾ 6775/6850, ਸ਼ਰਬਤੀ ਸਾਧਾਰਨ ਸੇਲਾ 3300/3350, ਸ਼ਰਬਤੀ ਸਟੀਮ 4700/4800, ਗੁੜ (ਕੁਇੰਟਲ) : ਲੱਡੂ ਦੇਸੀ ਪੰਜਾਬ 3100/3200, ਸ਼ੱਕਰ ਦੇਸੀ 3500, ਬੂਰਾ ਖੰਡ 3800/3900.
ਸੰਗਰੂਰ : ਕਣਕ 1675/1685, ਆਟਾ (50 ਕਿਲੋ) 990/1000, ਮੈਦਾ (50 ਕਿਲੋ) 1070/1090, ਸੂਜੀ (50 ਕਿਲੋ) 1140/1150, ਚੌਲ ਬਾਸਮਤੀ 8000/8100, ਸ਼ਰਬਤੀ ਚੌਲ ਸੇਲਾ 3300/3350, ਚੌਲ ਪਰਮਲ ਕੱਚਾ 2400/2450, ਸੇਲਾ 2225/2350, ਛੋਲੇ ਦੇਸੀ 4250/4350, ਛੋਲਿਆਂ ਦੀ ਦਾਲ 4800/4900, ਮਾਂਹ ਦੀ ਦਾਲ ਛਿਲਕਾ 5700/6500, ਰਾਜਮਾਂਹ ਚਿਤਰਾ 8300/8600, ਕਾਬਲੀ ਛੋਲੇ 5500/7400, ਕਰਿਆਨਾ : ਜੀਰਾ 18000/19000, ਧਨੀਆ 7700/10500, ਲਾਲ ਮਿਰਚ ਗੁੰਟੂਰ ਪਾਲਾ 13000/13500, ਪੈਕਿੰਗ 14500/15000, ਹਲਦੀ ਇਰੋਡਫਲੀ 8500/8600, ਨਿਜ਼ਾਮਾਬਾਦ ਫਲੀ 9000/9200, ਮੇਵਾ (ਕਿਲੋ) : ਕਾਜੂ (320 ਨੰ.) 880/890, (210 ਨੰ.) 950/960, (240 ਨੰ.) 920/925, (180 ਨੰ.) 1010/1020, ਦੋ ਟੁਕੜਾ 770/780, ਚਾਰ ਟੁਕੜਾ 720/730, ਅੱਠ ਟੁਕੜਾ 640/650, ਗੋਲਾ 17000/18500.
ਜਲੰਧਰ : ਕਣਕ ਦੜਾ 1690/1700, ਚੌਲ ਪਰਮਲ ਕੱਚਾ 2425/2475, ਸੇਲਾ 2300/2310, ਮੱਕੀ 1490/1500, ਮਾਂਹ ਦੀ ਦਾਲ ਛਿਲਕਾ 5800/6400, ਛੋਲੇ ਦੇਸੀ 4450/4500, ਛੋਲਿਆਂ ਦੀ ਦਾਲ 4800/4900, ਕਾਬਲੀ ਛੋਲੇ 6000/7400, ਰਾਜਮਾਂਹ ਚਿਤਰਾ 8600/9200, ਰਾਜਮਾਂਹ ਸ਼ਰਮੀਲੀ 7400/8000, ਕਰਿਆਨਾ : ਜੀਰਾ 19500/20500, ਧਨੀਆ 7300/10500, ਲਾਲ ਮਿਰਚ ਗੁੰਟੂਰ (334 ਨੰ.) 12500/13000, ਪੈਕਿੰਗ 14000/14200, ਹਲਦੀ ਇਰੋਡਫਲੀ 9000/9200, ਨਿਜ਼ਾਮਾਬਾਦ ਫਲੀ 9300/9400, ਮੇਵਾ (ਕਿਲੋ) : ਕਾਜੂ (320 ਨੰ.) 820/830, (210 ਨੰ.) 870/880, (240 ਨੰ.) 780/790, (180 ਨੰ.) 910/920, ਮਖਾਣਾ 700/750, ਗੋਲਾ 17000/18000.
ਕਰਿਆਨਾ ਬਾਜ਼ਾਰ
ਮਿਰਚ ਮਸਾਲੇ : (ਸਥਾਨਕ ਟੈਕਸ ਵੱਖਰੇ) ਕਾਲੀ ਮਿਰਚ (ਕਿਲੋ), ਮਰਕਰਾ 390/400, ਵੱਡੀ ਇਲਾਇਚੀ 620/630, ਛੋਟੀ ਇਲਾਇਚੀ 980/1080, ਲੌਂਗ (ਪ੍ਰਤੀ ਕਿਲੋ) 525/595, ਦਾਲਚੀਨੀ (ਪ੍ਰਤੀ ਕਿਲੋ) 156/157, ਜਾਇਫਲ (ਪ੍ਰਤੀ ਕਿਲੋ) 430/435, ਜਾਵਿਤਰੀ (ਪ੍ਰਤੀ ਕਿਲੋ) 900/1125, ਕੇਸਰ (ਪ੍ਰਤੀ ਗ੍ਰਾਮ) ਈਰਾਨੀ 80/85, ਲਾਲ ਮਿਰਚ 9000/9500, ਅੰਬਚੂਰ 6000/7000, ਜੀਰਾ 16300/16400, ਸੌਂਫ 8000/9500, ਸੁਪਾਰੀ 262/265, ਧਨੀਆ 6000/6100, ਅਜਵਾਇਣ 9500/9800, ਇਮਲੀ 4800/4900, ਇਮਲੀ ਬੀਜ ਰਹਿਤ 8500/9500, ਮੇਥੀ ਦਾਣਾ 3800/4000, ਸੁੰਢ 12500/13000, ਪੋਸਤਦਾਣਾ ਚਾਈਨਾ *, ਅਨਾਰਦਾਣਾ 365/370, ਚਿਰੌਂਜੀ 680/790, ਸਤ ਈਸਬਗੋਲ (ਪ੍ਰਤੀ ਕਿਲੋ) 425/475, ਮਗਜ਼ ਤਰਬੂਜ਼ 132/134.
ਮੇਵਾ ਬਾਜ਼ਾਰ : ਕਿਸ਼ਮਿਸ਼ ਪੀਲੀ 3900/4500, ਇੰਡੀਅਨ ਹਰੀ 5500/8000, ਰੰਗਾ 8800/9500, ਬਾਦਾਮ : ਗਿਰਦੀ 5000, ਗੁਰਬੰਦੀ 12000, ਕੈਲੇਫੋਰਨੀਆ 17900/18000, ਬਾਦਾਮ ਗਿਰੀ (ਕਿਲੋ) ਕੈਲੇਫੋਰਨੀਆ 632/637, ਗੁਰਬੰਦੀ 650/750, ਪਿਸਤਾ (ਪ੍ਰਤੀ ਕਿਲੋ) ਈਰਾਨੀ 1080/1150, ਛੁਹਾਰਾ 3200/12500, ਕਾਜੂ (320 ਨੰ. ਪ੍ਰਤੀ ਕਿਲੋ) 790/800, ਕਾਜੂ ਟੁਕੜਾ 655/760, ਅਖਰੋਟ (ਪ੍ਰਤੀ ਕਿਲੋ) 230/320, ਅਖਰੋਟ ਗਿਰੀ (ਪ੍ਰਤੀ ਕਿਲੋ) 500/900, ਗੋਲਾ (ਪ੍ਰਤੀ ਕੁਇੰਟਲ) 15500/16500, ਗੋਲਾ ਬੁਰਾਦਾ (ਪ੍ਰਤੀ 25 ਕਿਲੋ) 4800.
ਖਾਣ ਵਾਲੇ ਤੇਲ : ਸੂਰਜਮੁਖੀ 17000/17200, ਮੂੰਗਫਲੀ ਸਾਲਵੈਂਟ ਰਿਫਾਈਂਡ (ਟੀਨ) 1700/1750, ਸਰ੍ਹੋਂ ਤੇਲ 1280/1400, ਸਰ੍ਹੋਂ ਐਕਸਪੈਲਰ 7800, ਤਿਲ ਤੇਲ ਡਲਿਵਰੀ 9000, ਸੋਇਆਬੀਨ 8150, ਬਿਨੌਲਾ ਮਿੱਲ ਡਲਿਵਰੀ 7200, ਗੋਲਾ ਤੇਲ (ਟੀਨ) 3150/3250, ਨਾ ਖਾਣ ਵਾਲੇ ਤੇਲ : ਅਰੰਡੀ 8900/9000.
ਮੁਰਗੀ ਆਂਡਾ : ਰੁਪਇਆ/ਸੈਂਕੜਾ : ਦਿੱਲੀ (ਟ੍ਰੇਅ ਸਮੇਤ) 310, ਹੈਦਰਾਬਾਦ 330, ਵਿਜੇਵਾੜਾ 307, ਗੋਦਾਵਰੀ 307, ਚੇਨਈ 370, ਮੁੰਬਈ 370, ਬੇਂਗਲੁਰੂ 365, ਪੁਣੇ 350, ਪੰਜਾਬ/ਟੀ 305, ਕਰਨਾਲ 289/290.
ਲੋਹਾ ਬਾਜ਼ਾਰ
ਮੰਡੀ ਗੋਬਿੰਦਗੜ੍ਹ, (ਸੁਰੇਸ਼)- ਇੰਗਟ 35300-35400, ਬਿਲਟ 36000-36100, ਸਪੰਜ ਆਇਰਨ ਸਕ੍ਰੈਪ 24800 (ਬ੍ਰਾਂਡਿਡ), 24000 (ਨਾਨ ਬ੍ਰਾਂਡਿਡ), ਪੁਰਾਣੀ ਸਕ੍ਰੈਪ 25100, ਮੈਲਟਿੰਗ ਸਕ੍ਰੈਪ 27600, ਕਾਸਟ ਆਇਰਨ (ਟੋਕਾ) 27500, ਕਾਸਟ ਆਇਰਨ ਇੰਪੋਰਟਡ 28000, ਫਾਰਚੂਨ ਟੀ. ਐੱਮ. ਟੀ.- 8 ਐੱਮ. ਐੱਮ. 47199, 10 ਐੱਮ. ਐੱਮ. 46599, 12 ਐੱਮ. ਐੱਮ. 45599, 16-25 ਐੱਮ. ਐੱਮ. 46299, ਐਂਗਲ-40*5-75*5 ਐੱਮ. ਐੱਮ. 39200, 90*6-100*8 ਐੱਮ. ਐੱਮ. 39700, ਚੈਨਲ 75*40-100*50 ਐੱਮ. ਐੱਮ. 39700, ਪੱਤੀਆਂ 40*8-100*25 ਐੱਮ. ਐੱਮ. 38900, ਰਾਊਂਡ ਸਕੇਅਰ 25-56 ਐੱਮ. ਐੱਮ. 38600, 63-90 ਐੱਮ. ਐੱਮ. 39100, ਬਾਂਸਲ ਹੈਵੀ ਚੈਨਲ 40700, ਬਾਂਸਲ ਗਾਡਰ 40700, ਟੀ-ਆਇਰਨ 42200, ਪਾਈਪ 37700, ਪੱਤਰਾ 38700 (ਰੇਟ ਸ਼ਾਮ 6.00 ਵਜੇ ਤੱਕ ਦੇ), (ਮੱਗੋ)- ਰਾਵੀ ਟੀ. ਐੱਮ. ਟੀ. 500 (ਆਈ. ਐੱਸ. ਆਈ.) ਸਰੀਆ 12 ਐੱਮ.ਐੱਮ. 44800 (ਜੀ. ਐੱਸ. ਟੀ. ਵੱਖਰਾ)।
ਰੂੰ ਬਾਜ਼ਾਰ
ਜੈਤੋ (ਪਰਾਸ਼ਰ)-ਪੰਜਾਬ : ਜੇ-34 ਰੋਲਰ ਰੂੰ 4150-4170 ਰੁਪਏ ਮਣ, ਹਰਿਆਣਾ : ਜੇ-34 ਰੋਲਰ ਰੂੰ 4150-4170 ਰੁਪਏ ਮਣ, ਰਾਜਸਥਾਨ ਹਨੂਮਾਨਗੜ੍ਹ ਸਰਕਲ ਰੋਲਰ ਰੂੰ 4165-4170 ਰੁਪਏ ਮਣ, ਸ਼੍ਰੀਗੰਗਾਨਗਰ ਸਰਕਲ ਰੋਲਰ ਰੂੰ 4105-4150 ਰੁਪਏ ਮਣ, ਲੋਅਰ ਰਾਜਸਥਾਨ ਰੋਲਰ ਰੂੰ 39800-40800 ਰੁਪਏ ਕੈਂਡੀ, ਬੰਗਾਲ ਦੇਸੀ ਰੂੰ 4300-4325 ਰੁਪਏ ਮਣ। ਮਨਜ਼ੂਰਸ਼ੁਦਾ ਸੱਟਾ ਸ਼ਾਮ 5 ਵਜੇ ਵਾਅਦਾ ਕਪਾਹ ਕਪਾੜਾ ਗੁਜਰਾਤ ਸੁਰਿੰਦਰਾ ਨਗਰ 14.50 ਰੁਪਏ ਜ਼ੋਰਦਾਰ ਉਛਾਲ ਨਾਲ 886.50 ਰੁਪਏ (ਪ੍ਰਤੀ 20 ਕਿਲੋ), ਵਾਅਦਾ ਕੋਕੋ ਕਪਾਹ 12.50 ਰੁਪਏ ਜ਼ੋਰਦਾਰ ਉਛਾਲ ਨਾਲ 1402 ਰੁਪਏ ਕੁਇੰਟਲ ਰਹੀ। ਕਪਾਹ ਆਮਦ ਪੰਜਾਬ 3500 ਗੰਢਾਂ, ਹਰਿਆਣਾ 10000 ਗੰਢ ਅਤੇ ਸ਼੍ਰੀਗੰਗਾਨਗਰ ਸਰਕਲ 3500 ਗੰਢ, ਭਾਅ ਕਪਾਹ ਵਧੀਆ 4800-4975 ਰੁਪਏ ਕੁਇੰਟਲ। ਟ੍ਰੈਂਡ : ਵਾਅਦਾ ਬਾਜ਼ਾਰ 'ਚ ਮੰਦੀ ਰਹੀ।
ਅਲੋਹ ਧਾਤੂ
ਅਲੋਹ ਧਾਤੂ : (ਕਿਲੋ/ਟੈਕਸ ਵੱਖਰਾ) : ਐਂਟੀਮਨੀ : ਚੀਨ 607, ਥਾਈਲੈਂਡ ਕੈਡਮੀਅਮ : ਰਾਡ 287, ਮੈਕਸੀਕੋ 291, ਪਲੇਟ 300, ਲੈੱਡ (ਸੀਸਾ) : ਇੰਗਟ ਵਿਦੇਸ਼ੀ 203, ਦੇਸੀ ਮੁਲਾਇਮ 172, ਦੇਸੀ ਸਖਤ (ਇਕ-ਡੇਢ ਫੀਸਦੀ) 172, ਚਾਰ ਫੀਸਦੀ 175, ਗੰਨ ਮੈਟਲ ਸਕ੍ਰੈਪ : ਲੋਕਲ 336, ਮਿਕਸ 339, ਜਲੰਧਰ 347, ਬਰਾਸ (ਪਿੱਤਲ) : ਹਨੀ 343, ਰੇਡੀਏਟਰ ਦੇਸੀ 235, ਰੇਡੀਏਟਰ ਵਿਦੇਸ਼ੀ 244, ਚਾਦਰੀ ਦੇਸੀ 338, ਪੁਰਜ਼ਾ ਸਕ੍ਰੈਪ 333, ਜ਼ਿੰਕ (ਜਸਤਾ) : ਇੰਗਟ (ਪੱਤਰਾ) 248, ਡਰਾਸ (ਢੀਮਾ) 200, ਨਿਕਲ ਪਲੇਟ : ਰਸ਼ੀਅਨ (4*4) 938, (9*9) 943, (4*24) 948, ਇੰਕੋ (4*4) 1160, (4*24) 1160, ਕਾਪਰ (ਤਾਂਬਾ) ਆਰਮੇਚਰ 450, ਮਿਕਸਡ ਸਕ੍ਰੈਪ 425, ਸੁਪਰ-ਡੀ ਰਾਡ 482, ਐਲੂਮੀਨੀਅਮ : ਸੀ. ਜੀ. ਇੰਗਟ 160, ਸ਼ੀਟ ਕਟਿੰਗ 148, ਵਾਇਰ ਸਕ੍ਰੈਪ 152, ਬਰਤਨਫੂਟ 130, ਪੁਰਜ਼ਾਫੂਟ 111, ਰਾਡ : ਲੋਕਲ 160, ਕੰਪਨੀ 164.
