ਭਾਰਤ ਨੂੰ ਨਵੇਂ ਰਾਹ ''ਤੇ ਲੈ ਕੇ ਜਾ ਸਕਦਾ ਹੈ ਖਿਡੌਣਿਆਂ ਦਾ ਉਤਪਾਦਨ (ਵੀਡੀਓ)

09/11/2020 6:52:10 PM

ਜਲੰਧਰ (ਬਿਊਰੋ) - ਮਾਰਕੀਟ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਾਧਾ ਵੇਖਿਆ ਗਿਆ ਹੈ। ਸਾਲ 2014 ’ਚ ਜਿਥੇ ਇਹ ਮਾਰਕੀਟ ਦੀ ਕੀਮਤ 80 ਫੀਸਦੀ ਸੀ, ਉਹ 2019 ਵਿੱਚ ਵੱਧ ਕੇ 90 ਬਿਲੀਅਨ ਡਾਲਰ ਹੋ ਗਈ। ਹਾਲਾਂਕਿ ਇਸ ਮਾਰ ਕੇ ਦਾ ਸਭ ਤੋਂ ਵੱਡਾ ਖਰੀਦਦਾਰ ਸੰਯੁਕਤ ਰਾਸ਼ਟਰ ਹੈ। ਪਰ ਸਭ ਤੋਂ ਵਧੇਰੇ ਖਿਡੌਣਿਆਂ ਦਾ ਨਿਰਯਾਤ ਚੀਨ ਦੁਆਰਾ ਕੀਤਾ ਜਾਂਦਾ ਹੈ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਸਾਲ 2018 ਅਤੇ ਚੀਨ ਨੇ ਵਿਸ਼ਵ ਭਰ ਵਿੱਚ 43 ਬਿਲੀਅਨ ਡਾਲਰ ਦੀ ਕੀਮਤ ਦੇ ਖਿਡੌਣਿਆਂ ਦਾ ਨਿਰਯਾਤ ਕੀਤਾ। ਜਿਸ ਦਾ ਵੱਡਾ ਹਿੱਸਾ ਸੰਯੁਕਤ ਰਾਸ਼ਟਰ ਨੂੰ ਨਿਰਯਾਤ ਕੀਤਾ ਗਿਆ ਸੀ। ਇਕ ਤਾਜ਼ਾ ਖਬਰ ਮੁਤਾਬਕ ਚੀਨ ਦੀ ਖਿਡੌਣਾ ਮਾਰਕੀਟ ਦਾ ਦਾਅਵਾ ਹੈ ਕਿ ਇਸ ਮਹਾਮਾਰੀ ਦੇ ਬਾਵਜੂਦ ਆਉਣ ਵਾਲੇ ਤਿੰਨ ਸਾਲਾਂ ਵਿਚ ਚੀਨੀ ਖਿਡੌਣਾ ਮਾਰਕੀਟ ਵਿੱਚ 6 ਫੀਸਦੀ ਦਾ ਵਾਧਾ ਦੇਖਣ ਨੂੰ ਮਿਲੇਗਾ। 

ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਚੀਨ ਨਾ ਸਿਰਫ ਖਿਡੌਣਿਆਂ ਦਾ ਪਹਿਲਾ ਵੱਡਾ ਉਤਪਾਦਕ ਹੈ ਸਗੋਂ ਘਰੇਲੂ ਮੰਗ ਵਿੱਚ ਵੀ ਦੂਜੇ ਨੰਬਰ ਤੇ ਹੈ। ਸਾਲ 2018 ਵਿੱਚ ਚੀਨ ਦਾ ਘਰੇਲੂ ਉਤਪਾਦਨ 13 ਬਿਲੀਅਨ ਡਾਲਰ ਸੀ ਜੋ ਕਿ 2020 "ਚ ਵਧਕੇ 18 ਬਿਲੀਅਨ ਡਾਲਰ ਹੋ ਗਿਆ। ਇਸ ਤੋ ਇਲਾਵਾ ਭਾਰਤ ਵਿਚ ਖਿਡੌਣਾ ਮਾਰਕੀਟ ਦੀ ਕੀ ਸਥਿਤੀ ਹੈ, ਉਸ ਬਾਰੇ ਵਿਸਥਾਰ ਨਾਲ ਜਾਨਣ ਲਈ ਆਓ ਸਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ


rajwinder kaur

Content Editor

Related News