2017-18 ਦੇ ਬਜਟ ''ਚ ਮਹਿਲਾਵਾਂ ਨੂੰ ਮਿਲੇ ਇਹ ਖਾਸ ਤੋਹਫੇ

Wednesday, Feb 01, 2017 - 01:04 PM (IST)

 2017-18 ਦੇ ਬਜਟ ''ਚ ਮਹਿਲਾਵਾਂ ਨੂੰ ਮਿਲੇ ਇਹ ਖਾਸ ਤੋਹਫੇ

ਨਵੀਂ ਦਿੱਲੀ— ਪੇਂਡੂ ਇਲਾਕਿਆਂ ''ਚ ਰਹਿਣ ਵਾਲੀਆਂ ਮਹਿਲਾਵਾਂ ਦੇ ਲਈ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ''ਚ ਇਹ ਐਲਾਨ ਕੀਤੇ ਹਨ।

-ਮਹਿਲਾ ਸ਼ਕਤੀਕੇਂਦਰ ਦਾ ਹੋਵੇਗਾ ਪਿੰਡ ਦੇ ਆਂਗਣਵਾੜੀ ਕੇਂਦਰਾਂ ''ਚ ਨਿਰਮਾਣ।
-6000 ਰੁਪਏ ਗਰਭਵਤੀ ਮਹਿਲਾਵਾਂ ਦੇ ਲਈ।
-ਅਫੋਰਡੇਬਲ ਹਾਊਸਿੰਗ ''ਚ ਮਹਿਲਾਵਾਂ ਨੂੰ ਮਿਲੇਗੀ ਤਰਜੀਹ।
-ਨੈਸ਼ਨਲ ਹਾਊਸਿੰਗ ਬੈਂਕ ਦਾ ਗਠਨ, ਮਹਿਲਾਵਾਂ ਨੂੰ ਮਿਲੇਗਾ ਆਸਾਨੀ ਨਾਲ ਲੋਨ।
-ਮਹਿਲਾਵਾਂ ਦੇ ਲਈ ਹੈਲਥ ਵੈੱਲਨੈੱਸ ਸੈਂਟਰ ਬਣਨਗੇ ਸਵਸਥ ਉਪ ਕੇਂਦਰਾਂ ''ਚ।


Related News