ਗਰਗ ਏ. ਡੀ. ਬੀ. ਦੇ ਬੋਰਡ ''ਚ ਗਵਰਨਰ ਨਿਯੁਕਤ

07/27/2017 11:54:26 AM

ਨਵੀਂ ਦਿੱਲੀ—ਸਰਕਾਰ ਨੇ ਆਰਥਿਕ ਮਾਮਲਿਆਂ ਦੇ ਵਿਭਾਗ 'ਚ ਸਕੱਤਰ ਐੱਸ. ਸੀ. ਗਰਗ ਨੂੰ ਏਸ਼ੀਆਈ ਵਿਕਾਸ ਬੈਂਕ ਏ. ਡੀ. ਬੀ. ਦੇ ਨਿਰਦੇਸ਼ਕ ਮੰਡਲ ਦਾ ਇਕੋਂ-ਇਕ ਗਵਰਨਰ ਨਿਯੁਕਤ ਕੀਤਾ ਹੈ।
ਅਧਿਕਾਰਿਕ ਬਿਆਨ ਮੁਤਾਬਕ ਇਹ ਨਿਯੁਕਤੀ 12 ਜੁਲਾਈ 2017 'ਚ ਪ੍ਰਭਾਵੀ ਹੋ ਗਈ। ਇਸ ਮੁਤਾਬਕ ਇਸ ਅਹੁਦੇ 'ਤੇ ਗਰਗ ਦੀ ਨਿਯੁਕਤੀ 'ਤੇ ਸਕੱਤਰ ਸ਼ਕਤੀਕਾਂਤ ਦਾਸ ਦੀ ਥਾਂ 'ਤੇ ਕੀਤੀ ਗਈ ਹੈ।


Related News