ਪਹਿਲੀ ਵਾਰ 'ਫਲਿੱਪਕਾਰਟ' 'ਤੇ 'ਥਾਮਸਨ' ਲਿਆਇਆ ਫਲੈਸ਼ ਸੇਲ
Wednesday, Oct 03, 2018 - 10:25 AM (IST)

ਅੰਮ੍ਰਿਤਸਰ (ਜ.ਬ.)— ਹਾਈਟੈਕ ਜਮਾਨੇ 'ਚ ਹਰ ਕੋਈ ਘਰ ਬੈਠੇ 'ਫਲਿੱਪਕਾਰਟ' ਤੋਂ ਆਨਲਾਈਨ ਸ਼ਾਪਿੰਗ ਕਰਦਾ ਹੈ, ਪਰ ਦੇਸ਼ 'ਚ ਪਹਿਲੀ ਵਾਰ ਹੁਣ 125 ਸਾਲ ਪੁਰਾਣੀ ਟੀ. ਵੀ. ਕੰਪਨੀ ਥਾਮਸਨ ਲੈਕੇ ਆਇਆ ਹੈ ਫਲੈਸ਼ ਸੇਲ ਤਿਉਹਾਰਾਂ ਦੇ ਸੀਜ਼ਨ 'ਚ ਤੁਸੀਂ ਘਰ ਬੈਠੇ 50 ਜਾਂ 55 ਇੰਚ ਦੇ ਨਵੇਂ ਯੂ. ਐੱਚ. ਡੀ. ਟੀ. ਵੀ. ਆਨਲਾਈਨ ਖਰੀਦ ਸਕਦੇ ਹੋ ਫਲਿੱਪਕਾਰਟ ਰਾਹੀਂ।
ਘਰ ਬੈਠੇ ਡਿਲੀਵਰੀ ਅਤੇ ਸਰਵਿਸ ਦੋਵਾਂ ਨੇ ਬੇਹੱਤਰ ਇੰਤਜ਼ਾਮਾਂ ਦੇ ਨਾਲ ਪੰਜਾਬ 'ਚ 150 ਕਰੋੜ ਰੁਪਏ ਦਾ ਥਾਮਸਨ ਕੰਪਨੀ ਨਿਵੇਸ਼ ਕਰ ਰਹੀ ਹੈ, ਜਿਸ 'ਚ ਪੰਜਾਬ ਨੂੰ ਰੋਜ਼ਾਨਾ ਵੀ ਮਿਲੇਗਾ ਅਤੇ ਟੀ. ਵੀ. ਮਾਰਕਿਟ 'ਚ ਸਭ ਤੋਂ ਬੇਹੱਤਰ ਤਕਨੀਕ ਦੇ ਨਵੇਂ ਫੀਚਰਾਂ ਦੇ ਨਾਲ ਤਿਆਰ ਕੀਤਾ ਗਿਆ ਸਮਾਰਟ ਟੀ. ਵੀ. ਵੀ। ਥਾਮਸਨ ਟੀ. ਵੀ. ਵਿਕਰੀ ਆਨਲਾਈਨ ਹੈ । ਅਜਿਹੇ 'ਚ ਸਿੱਧੇ ਕੰਪਨੀ ਦੇ ਨਾਲ ਉਪਭੋਕਤਾ ਦੀ 'ਡਿਲਿੰਗ' ਹੈ । ਟੀ. ਵੀ. 'ਚ 22 ਟ੍ਰਾਪ ਟ੍ਰੇਂਡ ਕਰਨ ਵਾਲੀ ਵੀਡੀਓ, ਸੰਗੀਤ ਮਿਲੇਗਾ, ਐਪ ਸਟੋਰ ਹੋਵੇਗਾ, ਢੇਰਾਂ ਟੀ. ਵੀ. ਐਪਲੀਕੇਸ਼ਨ ਹਨ । ਉਥੇ ਟੀ. ਵੀ. 'ਚ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਟੀ. ਵੀ. ਜਿਥੇ ਵੀ ਚਲੇਗਾ ਉਥੇ ਦੇ ਮੌਸਮ ਦੀ ਜਾਣਕਾਰੀ ਦਿੰਦਾ ਰਹੇਗਾ ਉਹ ਵੀ 14 ਭਾਸ਼ਾਵਾਂ 'ਚ।
'ਜਗ ਬਾਣੀ' ਨਾਲ ਖਾਸ ਗੱਲਬਾਤ 'ਚ ਥਾਮਸਨ ਸਮਾਰਟ ਟੀ. ਵੀ. ਨੂੰ ਫਲਿੱਪਕਾਰਟ 'ਤੇ ਲਿਆਉਣ ਦੀ ਬਿਹਤਰੀਨ ਸੋਚ ਦੇ ਮਾਲਕ ਅਤੇ ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (ਐੱਸ. ਪੀ. ਪੀ. ਐੱਲ.) ਦੇ ਡਾਇਰੈਕਟਰ ਤੇ ਸੀ. ਈ. ਓ. ਅਵਨੀਤ ਸਿੰਘ ਮਰਵਾਹ ਕਹਿੰਦੇ ਹਨ ਕਿ ਤਿਉਹਰਾਂ 'ਚ ਸੀਜ਼ਨ ਇਸ ਵਾਰ ਟੀ. ਵੀ. ਮਾਰਕੀਟ ਦੇ ਲਈ ਬਿਹਤਰੀਨ ਰਹੇਗਾ, ਬਿਜਨੈੱਸ 'ਚ 40 ਫੀਸਦੀ ਇਜਾਫਾ ਵੀ ਹੋ ਸਕਦਾ ਹੈ। 15 ਸਾਲ ਬਾਅਦ ਥਾਮਸਨ ਦੇ ਸਮਾਰਟ ਟੀ. ਵੀ. ਦੀ ਡਿਮਾਂਡ ਤੇਜ਼ੀ ਨਾਲ ਵਧ ਰਹੀ ਹੈ । ਇਸ ਵੇਲੇ ਬ੍ਰਾਂਡ ਦੇ ਉਤਪਾਦਾਂ 'ਚ 24 ਤੋਂ 50 ਇੰਚ ਦੇ ਸਮਾਰਟ ਤੇ ਗੈਰ ਸਮਾਰਟ ਟੀ. ਵੀ. ਹਨ । ਕੰਪਨੀ ਦਾ ਮੰਨਨਾ ਹੈ ਕਿ 2018 ਅੰਤ ਤਕ ਮਾਲੀਆ 600 ਕਰੋੜ ਰੁਪਏ ਹੋ ਜਾਵੇਗਾ । ਯਕੀਨ ਹੈ ਦੀਵਾਨੀ 'ਤੇ 6 ਲੱਖ ਯੂਨੀਟ ਤੋਂ ਜ਼ਿਆਦਾ ਵੇਚ ਲਵੇਗੀ।
'ਫਲਿੱਪਕਾਰਟ' ਦੇਸ਼ 'ਚ ਵਿਕਾਸ ਦੀ ਰਾਹਤ ਖੋਲ੍ਹ ਰਿਹਾ ਹੈ । ਤਿਉਹਾਰਾਂ ਦੇ ਮੌਸਮ 'ਚ ਅਸੀਂ ਘਰ ਘਰ ਆਨਲਾਈਨ ਲੈਸ਼ ਸੇਲ ਕਰ ਰਹੇ ਹਾਂ । ਸਮਾਰਟ ਟੀ. ਵੀ. ਦੇਸ਼ ਦੇ ਡਿਮਾਂਡ 'ਤੇ ਖਰਾ ਉਤਰੇਗਾ, ਵਧੀਆ ਆਡੀਓ ਵਿਜੁਅਲ ਸਮਾਰਟ ਤਕਨਾਲੋਜੀ ਦਾ ਵਿਸ਼ਵ ਪੱਧਰੀ ਕੁਆਲਿਟੀ ਦਾ ਪੈਕੇਜ ਹੈ । ਉਮੀਦ ਹੈ ਕਿ ਇਸ ਵਾਰ ਫਲਿੱਪਕਾਰਟ 'ਤੇ ਟੀ. ਵੀ. ਬੈਸਟ ਸੇਲਰ ਬਣੇਗਾ । ਹਰ 'ਵਾਈਫ' ਦੀ ਡਿਮਾਂਡ ਹੈ ਕਿ 'ਸਮਾਰਟ ਘਰ, ਸਮਾਰਟ ਫੋਨ ਅਤੇ ਨਾਲ ਹੀ ਥਾਮਸਨ ਦਾ ਸਮਾਰਟ ਟੀ. ਵੀ. 'ਵਾਈ-ਫਾਈ' ਕਨੈਕਟ'।
ਫਲਿੱਪਕਾਰਟ ਤੇ ਐੱਸ. ਪੀ. ਪੀ. ਐੱਲ. 'ਚ ਗਠਬੰਧਨ ਥਾਮਸਨ ਨਾਲ ਕਰਾਰ
ਥਾਮਸਨ ਸਮਾਰਟ ਟੀ. ਵੀ. ਨੂੰ ਘਰ -ਘਰ ਪਹੁੰਚਾਉਣ ਦਾ 'ਸਮਾਰਟ ਆਇਡੀਆ' ਅਵਨੀਤ ਸਿੰਘ ਮਰਵਾਹ ਨੂੰ ਬੜੀ ਜਲਦੀ ਦੇਸ਼ ਦੇ ਕੋਨੇ-ਕੋਨੇ 'ਚ ਕਾਮਯਾਬੀ ਦਿਲਾ ਦੇਵੇਗਾ, ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ । ਕਹਿੰਦੇ ਹਨ ਕਿ ਫਲਿੱਪਕਾਰਟ ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਹੈ । 100 ਮਿਲੀਅਨ (10 ਕਰੋੜ) ਗਰਾਹਕ ਹੈ।
1 ਲੱਖ ਤੋਂ ਜ਼ਿਆਦਾ ਕੰਪਨੀਆਂ ਦਾ 80 ਮਿਲੀਅਨ ਉਤਪਾਦ ਨੂੰ ਆਨਲਾਈਨ ਘਰ-ਘਰ ਪਹੁੰਚਾਉਂਦਾ ਹੈ, ਜਿਸ 'ਚ ਸਮਾਰਟ ਫੋਨ, ਕਿਤਾਬਾਂ, ਇਲੈਕਟ੍ਰਾਨਿਕਸ, ਫਰਨੀਚਰ ਤੋਂ ਲੈ ਕੇ ਫੈਸ਼ਨ ਤੇ ਲਾਈਫ ਸਟਾਈਲ ਦੇ ਪ੍ਰੋਡਕਟ ਸ਼ਾਮਲ ਹਨ । ਜਦਕਿ ਐੱਸ. ਪੀ. ਪੀ. ਐੱਲ. 1990 'ਚ ਨੋਇਡਾ 'ਚ 'ਪਲਾਸਟਿਕ ਇੰਜੇਕਸ਼ਨ ਮੋਨਲਡਿੰਗ ਤੋਂ ਸ਼ੁਰੂ ਹੋਈ ਅਤੇ ਬਾਅਦ 'ਚ ਸੀ. ਆਰ. ਟੀ. ਟੀ. ਵੀ. ਅਤੇ ਹੁਣ ਐੱਲ. ਈ. ਡੀ. 'ਤੇ ਪਹੁੰਚ ਗਈ ਹੈ।1990 ਤੋਂ 2000 ਤਕ ਕੰਪਨੀ ਦੇਸ਼ 'ਚ ਸਭ ਤੋਂ ਵੱਡੇ ਨਿਰਮਾਤਾਵਾਂ 'ਚ ਸ਼ੁਮਾਰ ਰਹੀ । ਸੀ. ਆਰ. ਟੀ. ਤੇ ਐੱਲ. ਈ. ਡੀ. ਟੈਲੀਵਿਜ਼ਨ ਖੇਤਰ 'ਚ ਅੱਜ ਕੰਪਨੀ ਦੇਸ਼ 'ਚ ਅਮੂਲ ਉਪਕਰਣ ਨਿਰਮਾਤਾ (ਓ. ਈ. ਐੱਮ.) ਹੈ। ਨੋਇਡਾ, ਊਨਾ ਤੇ ਜੰਮੂ 'ਚ 1000 ਤੋਂ ਜ਼ਿਆਦਾ ਰੋਜ਼ਗਾਰ ਦਿੱਤਾ ਹੈ । ਐੱਮ. ਪੀ. ਪੀ. ਐੱਲ. ਦਾ ਥਾਮਸਨ ਨਾਲ ਕਰਾਰ ਹੈ, ਡਿਮਾਂਡ ਦੀ ਭਰਮਾਰ ਹੈ।
ਪੁਰਾਣਾ ਟੀ. ਵੀ. ਖਰੀਦ ਕੇ ਸਮਾਰਟ ਟੀ. ਵੀ. ਦੇਵੇਗੀ ਥਾਮਸਨ
ਪੁਰਾਣਾ ਟੀ. ਵੀ. ਦੀ ਮਾਰਕਿਟ ਕੀਮਤ ਦੇ ਕੇ ਸਮਾਰਟ ਟੀ. ਵੀ. ਥਾਮਸਨ ਦੇਵੇਗੀ। ਅਜਿਹੇ 'ਚ ਘਰ ਸਮਾਰਟ ਵਰਕ ਕਰੋ ਅਤੇ ਸਮਾਰਟ ਟੀ. ਵੀ. ਦੇਖੋ, 1 ਸਾਲ ਦੀ ਗਾਰੰਟੀ । ਨਾਲ ਹੀ ਵਨ ਪਲਸ ਟੂ ਦੀ ਸਕੀਮ ਬੋਨਸ 'ਚ ਮਿਲੇਗੀ । 32 ਸਮਾਰਟ ਮਾਡਲ, ਪੰਜਾਬ 'ਚ 50 ਸਰਵਿਸ ਸੈਂਟਰ, ਦੇਸ਼ 'ਚ 350 ਆਨਲਾਈਨ ਕੰਪਨੀਆਂ 'ਚ ਸਰਵਿਸ ਅਤੇ 220 ਸਰਵਿਸ ਕੰਪਨੀਆਂ 'ਚ ਅਨੁਬੰਧਨ ਹੈ । 10 ਅਕਤੂਬਰ ਨੂੰ ਬਿੱਗ ਬਿਲਿਅਮ-ਡੇ (ਬੀ. ਬੀ. ਡੀ.) ਦੇਸ਼ 'ਚ 'ਫਲਿਪਕਾਰਟ' ਦੇ ਨਾਲ ਲਾਂਚ ਕੀਤਾ ਜਾ ਰਿਹਾ ਹੈ । 'ਥਾਮਸਨ' ਸਮਾਰਟ ਟੀ. ਵੀ. ਦੀ ਦੁਨੀਆ 'ਚ 2018'19 ਵਿੱਤ ਸਾਲ 'ਚ ਇਤਿਹਾਸ ਰਚਨ ਜਾ ਰਿਹਾ ਹੈ।