ENIL ਦਾ ਮੁਨਾਫਾ 25 ਫੀਸਦੀ ਘਟਿਆ

Thursday, Nov 02, 2017 - 10:15 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਈ. ਐੱਨ. ਆਈ.ਐੱਲ. ਦਾ ਮੁਨਾਫਾ 25 ਫੀਸਦੀ ਘੱਟ ਕੇ 6.1 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਈ. ਐੱਨ. ਆਈ. ਐੱਲ. ਦਾ ਮੁਨਾਫਾ 8.1 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਈ. ਐੱਨ. ਆਈ. ਐੱਲ. ਦੀ ਆਮਦਨ 3 ਫੀਸਦੀ ਵਧ ਕੇ 125.7 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਈ. ਐੱਨ. ਆਈ. ਐੱਲ. ਦੀ ਆਮਦਨ 129.6 ਕਰੋੜ ਰੁਪਏ ਰਹੀ ਸੀ।


Related News