Apple ’ਤੇ ਕੇਸ ਕਰਨਗੇ Elon Musk, ਕਾਨੂੰਨ ਦੀ ਉਲੰਘਣਾ ਬਣੀ ਵਜ੍ਹਾ
Wednesday, Aug 13, 2025 - 11:56 AM (IST)

ਨਿਊਯਾਰਕ (ਭਾਸ਼ਾ) - ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਉਹ ਐਪ ਸਟੋਰ ’ਚ ਐਕਸ ਅਤੇ ਗ੍ਰੋਕ ਨੂੰ ਟਾਪ ਸਿਫਾਰਿਸ਼ੀ ਐਪ ’ਚ ਸ਼ਾਮਲ ਨਾ ਕਰਨ ਲਈ ਐਪਲ ’ਤੇ ਕੇਸ ਕਰਨ ਦੀ ਯੋਜਨਾ ਬਣਾ ਰਹੇ ਹਨ। ਮਸਕ ਸਪੇਸਐਕਸ, ਟੈਸਲਾ ਅਤੇ ਐਕਸ ਦੇ ਮਾਲਿਕ ਹਨ। ਗ੍ਰੋਕ ਉਨ੍ਹਾਂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਹੈ। ਇਸ ਦੀ ਮਾਲਕੀ ਮਸਕ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਰਟਅੱਪ ਐਕਸ. ਏ. ਆਈ. ਕੋਲ ਹੈ।
ਇਹ ਵੀ ਪੜ੍ਹੋ : Income Tax Bill 2025 'ਚ ਬਦਲੇ 11 ਨਿਯਮ, ਜਾਣੋ ਆਮ ਆਦਮੀ ਤੋਂ ਲੈ ਕੇ ਕਾਰੋਬਾਰ ਤੱਕ ਕੀ ਪਵੇਗਾ ਪ੍ਰਭਾਵ
ਮਸਕ ਨੇ ਅੱਗੇ ਕਿਹਾ,‘‘ਐਪਲ ਇਸ ਤਰ੍ਹਾਂ ਨਾਲ ਵਿਵਹਾਰ ਕਰ ਰਹੀ ਹੈ ਕਿ ਓਪਨ ਏ. ਆਈ. ਤੋਂ ਇਲਾਵਾ ਕਿਸੇ ਵੀ ਏ. ਆਈ. ਕੰਪਨੀ ਲਈ ਐਪ ਸਟੋਰ ’ਚ ਨੰਬਰ ਇਕ ’ਤੇ ਪੁੱਜਣਾ ਅਸੰਭਵ ਹੈ, ਜੋ ਇਕ ਸਪੱਸ਼ਟ ਤੌਰ ’ਤੇ ਮੁਕਾਬਲੇਬਾਜ਼ੀ ਕਾਨੂੰਨ ਦੀ ਉਲੰਘਣਾ ਹੈ। ਐਕਸ. ਏ. ਆਈ. ਤੁਰੰਤ ਕਾਨੂੰਨੀ ਕਾਰਵਾਈ ਕਰੇਗੀ।’’
ਇਹ ਵੀ ਪੜ੍ਹੋ : 7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖ਼ਬਰ, ਦੁੱਗਣਾ ਮਿਲੇਗਾ ਟਰਾਂਸਪੋਰਟ ਭੱਤਾ
ਉਨ੍ਹਾਂ ਨੇ ਇਸ ਬਾਰੇ ਅੱਗੇ ਕੋਈ ਬਿਊਰਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਘਟੀਆਂ ਵਿਆਜ ਦਰਾਂ... ਸਸਤਾ ਹੋਇਆ ਕਰਜ਼ਾ, ਜਾਣੋ ਕਿਹੜਾ ਬੈਂਕ 5 ਲੱਖ ਰੁਪਏ ਦੇ ਕਰਜ਼ੇ 'ਤੇ ਦੇਵੇਗਾ ਸਭ ਤੋਂ ਘੱਟ EMI
ਇਹ ਵੀ ਪੜ੍ਹੋ : Trump ਦੇ ਐਲਾਨ ਦਾ ਅਸਰ - ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 24-22K ਸੋਨਾ ਹੋਇਆ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8