ਕੱਚੇ ਤੇਲ ''ਚ ਗਿਰਾਵਟ, ਸੋਨੇ ''ਚ ਤੇਜ਼ੀ

08/17/2017 9:57:45 AM

ਨਵੀਂ ਦਿੱਲੀ—ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੀ ਕੀਮਤ 1297 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਦਿਸ ਰਿਹਾ ਹੈ। ਉਧਰ ਉਤਪਾਦਨ 'ਚ ਕਟੌਤੀ ਦੇ ਬਾਵਜੂਦ ਕੱਚਾ ਤੇਲ ਫਿਸਲ ਗਿਆ ਹੈ ਅਤੇ ਬ੍ਰੈਂਟ ਕਰੂਡ 52 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਿਆ।   
ਸੋਨਾ ਐੱਮ. ਸੀ. ਐਕਸ 
ਖਰੀਦੋ-29000 ਰੁਪਏ 
ਸਟਾਪਲਾਸ-28750 ਰੁਪਏ
ਟੀਚਾ-29300 ਰੁਪਏ
ਚਾਂਦੀ ਐੱਮ. ਸੀ. ਐਕਸ
ਖਰੀਦੋ-39100 ਰੁਪਏ
ਸਟਾਪਲਾਸ-38850 ਰੁਪਏ
ਟੀਚਾ-39600 ਰੁਪਏ


Related News