ਸੋਨੇ ''ਚ ਹਲਕਾ ਵਾਧਾ, ਬ੍ਰੈਂਟ 45 ਡਾਲਰ ਦੇ ਉੱਪਰ

06/23/2017 8:22:42 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨਾ ਸੰਭਾਲਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਮੈਕਸ 'ਤੇ ਸੋਨਾ 0.25 ਫੀਸਦੀ ਦੀ ਤੇਜ਼ੀ ਦੇ ਨਾਲ 1,252 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ 16.7 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। ਉਧਰ 2 ਦਿਨ ਦੀ ਤੇਜ਼ ਗਿਰਾਵਟ ਤੋਂ ਬਾਅਦ ਕੱਚਾ ਤੇਲ ਵੀ ਸੰਭਾਵਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਂ੍ਰਟ ਕਰੂਡ 0.2 ਫੀਸਦੀ ਦੇ ਵਾਧੇ ਦੇ ਨਾਲ 45.3 ਡਾਲਰ ਦੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕਰੂਡ 0.25 ਫੀਸਦੀ ਦੀ ਉਛਾਲ ਦੇ ਨਾਲ 42.8 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨਾ ਐਮ. ਸੀ. ਐਕਸ.
ਵੇਚੋ-28750 ਰੁਪਏ
ਸਟਾਪਲਾਸ-28900 ਰੁਪਏ 
ਟੀਚਾ-28500
ਕੱਚਾ ਤੇਲ ਐਮ. ਸੀ. ਐਕਸ.
ਵੇਚੋ-2820 ਰੁਪਏ
ਸਟਾਪਲੈਸ-2880 ਰੁਪਏ
ਟੀਚਾ-2740 ਰੁਪਏ।


Related News