ਓਲੰਪਿਕ ਖੇਡਾਂ ਟੋਕੀਓ 2020: ਪੁਰਸ਼ਾਂ ਦੇ ਹਾਕੀ ਸੈਮੀਫਾਈਨਲ ਵਿੱਚ ਭਾਰਤ ਤੇ ਬੈਲਜੀਅਮ ਆਹਮੋ-ਸਾਹਮਣੇ

08/03/2021 8:37:27 AM

ਭਾਰਤ ਅਤੇ ਬੈਲਜੀਅਮ ਦੀ ਟੀਮ 2-2 ਗੋਲ ਨਾਲ ਬਰਾਬਰੀ ''ਤੇ ਖੇਡ ਰਹੀ ਹੈ
Getty Images

ਟੋਕੀਓ ਓਲੰਪਿਕਸ ਵਿੱਚ ਪੁਰਸ਼ਾਂ ਦਾ ਹਾਕੀ ਦਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਬੈਲਜੀਅਮ ਵਿਚਕਾਰ ਜਾਰੀ ਹੈ।

ਚਾਰ ਦਹਾਕਿਆਂ ਬਾਅਦ ਭਾਰਤ ਦੀ ਟੀਮ ਸੈਮੀਫਾਈਨਲ ਵਿੱਚ ਖੇਡ ਰਹੀ ਹੈ ਅਤੇ ਮੈਚ ਦਾ ਪਹਿਲਾ ਅੱਧ ਮੁੱਕਣ ਤੱਕ ਦੋਹੇਂ ਟੀਮਾਂ ਦੋ -ਦੋ ਗੋਲ ਨਾਲ ਬਰਾਬਰੀ ''ਤੇ ਸਨ।

ਉਸ ਤੋਂ ਬਾਅਦ ਬੈਲਜੀਅਮ ਨੇ ਦੋ ਹੋਰ ਗੋਲ ਕਰ ਦਿੱਤੇ।

ਇਹ ਵੀ ਪੜ੍ਹੋ:-

ਭਾਰਤ ਵੱਲੋਂ ਮਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ਹਨ।

ਇਸ ਮੈਚ ਵਿੱਚ ਜਿੱਤ ਹਾਸਿਲ ਕਰਨ ਵਾਲੀ ਟੀਮ ਸੋਨ ਤਮਗੇ ਲਈ ਭਿੜੇਗੀ ਜਦਕਿ ਹਾਰਨ ਵਾਲੀ ਟੀਮ ਕਾਂਸੀ ਦੇ ਤਮਗੇ ਲਈ ਖੇਡੇਗੀ।

ਪੀਐਮ ਮੋਦੀ ਦਾ ਟਵੀਟ

ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਵੀ ਭਾਰਤ ਤੇ ਬੈਲਜੀਅਮ ਵਿਚਕਾਰ ਹੋ ਰਿਹਾ ਸੈਮੀਫਾਈਨਲ ਮੁਕਾਬਲਾ ਦੇਖ ਰਹੇ ਹਨ।

https://twitter.com/narendramodi/status/1422377993410813953

ਇਹ ਵੀ ਪੜ੍ਹੋ:

https://www.youtube.com/watch?v=Teq_Ds2k9AI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bc1e4d38-a637-4d27-96ed-7a512c3437f9'',''assetType'': ''STY'',''pageCounter'': ''punjabi.international.story.58066698.page'',''title'': ''ਓਲੰਪਿਕ ਖੇਡਾਂ ਟੋਕੀਓ 2020: ਪੁਰਸ਼ਾਂ ਦੇ ਹਾਕੀ ਸੈਮੀਫਾਈਨਲ ਵਿੱਚ ਭਾਰਤ ਤੇ ਬੈਲਜੀਅਮ ਆਹਮੋ-ਸਾਹਮਣੇ'',''published'': ''2021-08-03T02:54:57Z'',''updated'': ''2021-08-03T02:54:57Z''});s_bbcws(''track'',''pageView'');

Related News