Vespa ਭਾਰਤ 'ਚ ਲਾਂਚ ਕਰ ਸਕਦਾ ਹੈ ਨਵਾਂ GTS-super 125

Sunday, Apr 08, 2018 - 04:18 PM (IST)

Vespa ਭਾਰਤ 'ਚ ਲਾਂਚ ਕਰ ਸਕਦਾ ਹੈ ਨਵਾਂ GTS-super 125

ਜਲੰਧਰ- ਇਟਾਲਿਅਨ ਕੰਪਨੀ ਪਿਆਜਿਓ ਭਾਰਤ 'ਚ ਇਸ ਸਾਲ ਆਪਣਾ ਪ੍ਰੀਮੀਅਮ ਸਕੂਟਰ ਵੈਸਪਾ Vespa GTS Super 125 ਨੂੰ ਲਾਂਚ ਕਰ ਸਕਦੀ ਹੈ, ਮੀਡੀਆ ਰਿਪੋਰਟਸ ਦੇ ਮੁਤਾਬਕ ਕੰਪਨੀ ਇਸ ਨਵੇਂ ਸਕੂਟਰ ਨੂੰ ਇਸ ਸਾਲ ਮਈ-ਜੂਨ ਤੱਕ ਪੇਸ਼ ਕਰ ਸਕਦੀ ਹੈ।

ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 125cc ਦਾ ਇੰਜਣ ਮਿਲੇਗਾ ਜੋ 12.5PS ਦੀ ਪਾਵਰ ਅਤੇ ਇਸ ਦਾ ਟਾਰਕ 11.5 Nm ਹੈ ਇਸ 'ਚ ਫਿਊਲ ਇੰਜੈਕਸ਼ਨ ਤਕਨੀਕ ਨੂੰ ਸ਼ਾਮਿਲ ਕੀਤਾ ਜਿਆ ਜਾਵੇਗਾ , ਇਸ ਤੋਂ ਇਲਾਵਾ ਇਸ 'ਚ CVT ਟਰਾਂਸਮਿਸ਼ਨ ਦਿੱਤੇ ਜਾਣਗੇ।PunjabKesari

ਬ੍ਰੇਕਿੰਗ ਲਈ ਇਸ ਦੇ ਫਰੰਟ ਅਤੇ ਰਿਅਰ ਵਿੱਚ ਡਿਸਕ ਬ੍ਰੇਕ ਦੀ ਸਹੂਲਤ ਮਿਲੇਗੀ, ਮੀਡੀਆ ਰਿਪੋਰਟਸ ਮੁਤਾਬਕ ਭਾਰਤ 'ਚ ਇਸ ਨੂੰ  90,000 ਰੁਪਏ 'ਚ ਲਾਂਚ ਕੀ ਜਾ ਸਕਦਾ ਹੈ। ਕੰਪਨੀ ਇਸ 'ਚ ਹਾਈ ਕੁਆਲਿਟੀ ਦੇ ਸਕਦੀ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 12 ਇੰਚ ਦੇ “ubeless ਟਾਇਰਸ ਮਿਲਣਗੇ ਜੋਕਿ ਅਲੌਏ ਵ੍ਹੀਲਸ  ਦੇ ਨਾਲ ਹੋਣਗੇ। ਇੰਨਾ ਹੀ ਨਹੀਂ ਬਿਹਤਰ ਅਤੇ ਅਸਰਦਾਰ ਬ੍ਰੇਕਿੰਗ ਲਈ ਇਸ ਸਕੂਟਰ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਇਸ 'ਚ ਨਵੇਂ ਸਟਾਇਲ ਦੇਖਣ ਨੂੰ ਮਿਲ ਸਕਦਾ ਹੈ,  ਨਾਲ ਹੀ ਕੁਝ ਨਵੇਂ ਫੀਚਰਸ ਅਤੇ ਕਲਰਸ ਨੂੰ ਵੀ ਸ਼ਾਮਿਲ ਕੀਤੇ ਜਾ ਸਕਦੇ ਹੈ।


Related News