Audi ਦੀ ਇਲੈਕਟ੍ਰਿਕ ਕਾਰ E-Tron GT ਦੇਵੇਗੀ ਟੈਸਲਾ ਮਾਡਲ S ਨੂੰ ਟੱਕਰ

03/17/2018 7:01:15 PM

ਜਲੰਧਰ- ਆਡੀ ਨੇ ਆਪਣੀ ਨਵੀਂ ਚਾਰ ਦਰਵਾਜਿਆਂ ਵਾਲੀ ਇਲੈਕਟ੍ਰਿਕ ਸਪੋਰਟਸ ਕਾਰ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ। ਇਸ ਕਾਰ ਦਾ ਨਾਮ ਈ-ਟਰਾਨ GT ਹੈ। ਬਾਜ਼ਾਰ 'ਚ ਇਸ ਦਾ ਮੁਕਾਬਲਾ ਟੈਸਲਾ ਮਾਡਲ S ਨਾਲ ਹੋਵੇਗਾ। ਕੰਪਨੀ ਨਵੀਂ ਈ-ਟਰਾਨ ਨੂੰ ਅਗਲੇ ਦਸ਼ਕ ਦੇ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। 

ਇਸ ਨਵੇਂ ਮਾਡਲ ਦਾ ਖੁਲਾਸਾ ਕੰਪਨੀ ਨੇ ਆਡੀ ਦੇ ਵਾਰਸ਼ਿਕ ਪ੍ਰੇਸ ਕਾਨਫਰੰਸ ਦੇ ਦੌਰਾਨ ਦਿੱਤੀ। ਕੰਪਨੀ ਨੇ ਇਸ ਮਾਡਲ ਨੂੰ ਉਨ੍ਹਾਂ 20 ਇਲੈਕਟ੍ਰਿਫਾਇਡ ਮਾਡਲਸ 'ਚ ਸ਼ਾਮਿਲ ਕੀਤਾ ਹੈ ਜਿਨ੍ਹਾਂ ਨੂੰ 2025 ਤੱਕ ਲਾਂਚ ਕੀਤਾ ਜਾਵੇਗਾ।

ਈ-ਟਰਾਨ ਦੇ ਪ੍ਰੋਡਕਸ਼ਨ ਨੂੰ ਲੈ ਕੇ ਆਡੀ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਿਆਦਾ ਗਤੀਸ਼ੀਲ ਹੋਵੇਗੀ। ਇਹ ਇਕ ਚਾਰ ਦਰਵਾਜਿਆਂ ਵਾਲੀ ਸੇਡਾਨ ਸਪੋਰਟਸ ਕਾਰ ਹੈ। ਜਰਮਨ ਆਟੋਮੇਕਰ ਦੀ ਇਹ ਪਹਿਲੀ ਸੇਡਾਨ-ਇਸ ਕਿਊ ਵ੍ਹੀਕਲ ਹੈ ਜਿਸ ਨੂੰ ਈ-ਟਰਾਨ ਰੇਂਜ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਦੋ ਵਾਹਨ ਐੱਸ. ਯੂ. ਵੀ. ਅਤੇ ਇਕ ਕਰਾਸਓਵਰ ਹੋਵੇਗੀ। ਆਧਿਕਾਰਿਤ ਘੋਸ਼ਣਾਵਾਂ ਦੇ ਮੁਤਾਬਕ ਨਵੀਂ ਆਡੀ ਈ-ਟਰਾਨ GT ਨੂੰ ਜਰਮਨੀ 'ਚ ਆਡੀ ਦੇ ਬੋਲਿੰਗੋਰ ਹਾਫ ਸਾਈਟ ਨੈਕਰਸੂਲਮ 'ਚ ਬਣਾਇਆ ਜਾਵੇਗਾ।


Related News