ਗੁਰਪ੍ਰੀਤ ਉੱਤੇ ''ਹਮਲਾਵਰ ਵਤੀਰੇ'' ਲਈ ਲੱਗੀ ਦੋ ਮੈਚਾਂ ਦੀ ਪਾਬੰਦੀ

12/06/2017 2:58:14 AM

ਨਵੀਂ ਦਿੱਲੀ- ਇੰਡੀਅਨ ਸੁਪਰ ਲੀਗ ਨੇ ਪਿਛਲੇ ਹਫਤੇ ਐੱਫ. ਸੀ. ਗੋਆ ਵਿਰੁੱਧ ਮੈਚ ਦੌਰਾਨ 'ਹਮਲਾਵਰ ਵਤੀਰੇ' ਲਈ ਭਾਰਤ ਦੇ ਨੰਬਰ ਇਕ ਤੇ ਬੈਂਗਲੁਰੂ ਐੱਫ. ਸੀ. ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸਿੰਧੂ 'ਤੇ ਦੋ ਮੈਚਾਂ ਦੀ ਪਾਬੰਦੀ ਤੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।  ਗੁਰਪ੍ਰੀਤ ਆਪਣੀ ਟੀਮ ਦੇ ਇਸ ਮੈਚ ਵਿਚ ਮੈਨੂਏਲ ਲਾਨਜਾਰੋਟੇ ਬਰੂਨੋ ਨਾਲ ਭਿੜ ਗਿਆ ਸੀ।
 


Related News