ਬਠਿੰਡਾ ਖੇਤਰ ਦੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਤੇ ਕੈਨੇਡਾ ਜਾਣ ਲਈ ਵੱਡੀ ਖਬਰ

06/27/2017 7:20:46 PM

ਬਠਿੰਡਾ : ਬਠਿੰਡਾ ਖੇਤਰ ਦੇ ਬਾਹਰ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਨੇੜੇ ਘੋੜੇ ਵਾਲਾ ਚੌਕ ਵਿਖੇ ਸਥਿਤ ਸੀਬਰਡ ਇੰਟਰਨੈਸ਼ਨਲ ਦੇ ਇਸ ਮਹੀਨੇ 17 ਵੀਜ਼ੇ ਆਏ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਵਿਚ ਕੁਝ ਵਿਦਿਆਰਥੀ ਅਜਿਹੇ ਸਨ ਜਿਨ੍ਹਾਂ ਦਾ ਸਟੱਡੀ ਗੈਪ ਵੀ 3-4 ਸਾਲ ਤੋਂ ਜ਼ਿਆਦਾ ਸੀ ਅਤੇ ਕੁਝ ਦੀ PERCENTAGE ਵੀ ਘੱਟ ਸੀ। ਬ੍ਰਾਂਚ ਦੇ ਮੈਨੇਜਰ ਅਤਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਪਿਛਲੇ 10 ਸਾਲਾਂ ਵਿਚ 6000 ਤੋਂ ਵੱਧ ਵੀਜ਼ੇ ਲਗਵਾਏ ਹਨ ਜਿਨ੍ਹਾਂ ਵਿਚ 1800 ਦੇ ਕਰੀਬ ਵਿਦਿਆਰਥੀ ਬਠਿੰਡਾ ਖੇਤਰ ਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਕਿਹਾ ਕਿ ਜਿਨ੍ਹਾਂ ਵਿਦਿਆਰਥਈਆਂ ਨੇ 12ਵੀਂ 2014, 2015, 2016, ਜਾਂ 2017 ਵਿਚ ਕੀਤੀ ਹੈ ਅਤੇ IELTS ਵਿਚੋਂ 6 ਬੈਂਡ ਹਨ ਉਹ ਇਕ ਵਾਰ ਸੀਬਰਡ ਦੇ ਦਫਤਰ ਜ਼ਰੂਰ ਆਉਣ ਅਤੇ ਚਾਹਵਾਨ ਵਿਦਿਆਰਥੀ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਨਵੇਂ ਲੱਗੇ ਵੀਜ਼ੇ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮਿਲ ਸਕਦੇ ਹਨ।
ਨਵੇਂ ਲੱਗੇ ਵੀਜ਼ੇ ਵਿਚੋਂ ਕੁਝ ਵਿਦਿਆਰਥੀ ਹਨ ਗਗਨਦੀਪ ਸਿੰਘ (ਬੀ. ਆਈ.ਟੀ), ਗੁਰਪ੍ਰਤਾਪ ਸਿੰਘ (ਮਲੋਟ), ਜਸਮੀਤ ਕੌਰ (ਜੈਤੋਂ), ਅਰਸ਼ਦੀਪ ਸਿੰਘ (ਜੈਤੋਂ), ਨਵਜੋਤ ਸਿੰਘ, ਜਗਦੀਪ ਸਿੰਘ (ਮਾਨਸਾ), ਸਾਜਨਪ੍ਰੀਤ ਸਿੰਘ (ਮੁਕਤਸਰ), ਜਸਵਿੰਦਰ ਕੌਰ (ਬਰਨਾਲਾ)। ਵਧੇਰੇ ਜਾਣਕਾਰੀ ਲੈਣ ਲਈ ਵਿਦਿਆਰਥੀ 95927-77725, 0164-5008009, 0172-5099920 'ਤੇ ਸੰਪਰਕ ਕਰ ਸਕਦੇ ਹਨ।


Related News