PU ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ BA ਹੋਵੇਗੀ 4 ਸਾਲਾਂ ’ਚ ਤੇ MA 1 ਸਾਲ ’ਚ

Friday, Apr 26, 2024 - 05:30 AM (IST)

ਚੰਡੀਗੜ੍ਹ (ਰਸ਼ਮੀ)– ਪੰਜਾਬ ਯੂਨੀਵਰਸਿਟੀ (ਪੀ. ਯੂ.) ਨਾਲ ਸਬੰਧਤ ਤਕਰੀਬਨ 201 ਕਾਲਜਾਂ ’ਚ ਨੈਸ਼ਨਲ ਵਿੱਦਿਅਕ ਨੀਤੀ (ਐੱਨ. ਈ. ਪੀ.) ਤਹਿਤ ਪੜ੍ਹਾਈ ਹੋਵੇਗੀ। ਸਾਰੇ ਕਾਲਜਾਂ ’ਚ ਗ੍ਰੈਜੂਏਸ਼ਨ ’ਚ 4 ਸਾਲ ਲੱਗਣਗੇ, ਜਦਕਿ ਐੱਮ. ਏ. ਲਈ ਹੁਣ ਸਿਰਫ਼ 1 ਸਾਲ ਦੀ ਪੜ੍ਹਾਈ ਕਰਨੀ ਪਵੇਗੀ।

ਇਹ ਖ਼ਬਰ ਵੀ ਪੜ੍ਹੋ : ਵਿਧਵਾ ਮਾਂ ਦੇ ਘਰ ਪੈ ਗਏ ਵੈਣ, ਅਮਰੀਕਾ ਰਹਿ ਰਹੇ ਕੁਆਰੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਐੱਨ. ਈ. ਪੀ. ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ’ਚ ਕੋਰਸ ਪੂਰਾ ਕਰ ਸਕਦੇ ਹਨ। ਇਸ ਲਈ ਸਾਰੇ ਕਾਲਜਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News